ਨੂਰਪੁਰ ਬੇਦੀ, 24 ਨਵੰਬਰ (ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਤੋਂ ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਅਤੇ ਪਿ੍ੰਸੀਪਲ ਡੀ.ਏ.ਵੀ. ਹਾਈ ਸਕੂਲ ਤਖ਼ਤਗੜ੍ਹ ਹਰਦੀਪ ਸਿੰਘ ਢੀਂਡਸਾ ਵਾਸੀ ਬਿੱਲਪੁਰ ਦੇ ਸਤਿਕਾਰਯੋਗ ਪਿਤਾ ਸ. ਗੁਰਦਿਆਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ | ਉਹ 83 ਵਰਿ੍ਹਆਂ ਦੇ ਸਨ, ਦਾ ਅੰਤਿਮ ਸੰਸਕਾਰ 25 ਨਵੰਬਰ ਨੂੰ ਸਵੇਰੇ 11 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ | ਉਨਾਂ ਦੀ ਮੌਤ 'ਤੇ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਰਾਮ ਪ੍ਰਸਾਦ ਪਾਲੀ, ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ, ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਦਰਬਾਰਾ ਸਿੰਘ ਬਾਲਾ, ਭਾਜਪਾ ਆਗੂ ਵਿਜੇ ਪੁਰੀ, ਮਾ ਜਗਨਨਾਥ ਭੰਡਾਰੀ, ਐਡਵੋਕੇਟ ਦੌਲਤ ਸਿੰਘ ਚਬਰੇਵਾਲ, ਜਰਨੈਲ ਸਿੰਘ ਔਲਖ, ਮੋਹਣ ਸਿੰਘ ਡੂਮੇਵਾਲ, ਰਮੇਸ਼ ਕੁਮਾਰ ਮੱਖਣ, ਬਲਵੀਰ ਸਿੰਘ ਭੱਟੋਂ, ਸਰਪੰਚ ਦਰਸ਼ਨ ਸਿੰਘ ਢਾਹਾਂ, ਬਾਦਲ ਸਿੰਘ ਬਸੀ, ਮਾ ਗੁਰਮੁਖ ਸਿੰਘ ਬੈਂਸ, ਦੇਸ ਰਾਜ ਸੈਣੀ, ਪਿ੍ੰ ਵਰਿੰਦਰ ਸ਼ਰਮਾ, ਸਰਪੰਚ ਅਵਤਾਰ ਸਿੰਘ ਕੂਨਰ ਬੜਵਾ, ਹਰਕੇਤ ਸਿੰਘ ਕੋਲਾਪੁਰ, ਹਰਜਿੰਦਰ ਸਿੰਘ ਭਾਉਵਾਲ, ਸਰਪੰਚ ਵਿਜੇ ਕੁਮਾਰ ਸਰਥਲੀ, ਮੋਹਣ ਸਿੰਘ ਭੈਣੀ, ਭੁਪਿੰਦਰ ਸਿੰਘ ਬਜਰੂੜ, ਮੋਹਣ ਸਿੰਘ ਭੋਗੀਪੁਰ, ਸਰਪੰਚ ਮੋਹਣ ਸਿੰਘ ਅਸਾਲਤਪੁਰ, ਸਰਪੰਚ ਨਰਿੰਦਰ ਸਿੰਘ ਬਜਰੂੜ, ਸਰਪੰਚ ਬਖਤੌਰ ਸਿੰਘ ਟੱਪਰੀਆਂ, ਸੁਰਜੀਤ ਸਿੰਘ ਚਹਿੜਮਜਾਰਾ, ਮਨੋਹਰ ਲਾਲ ਚੌਂਤਾ, ਦਿਲਬਰ ਸਿੰਘ ਭੱਟੋ, ਸਰਪੰਚ ਗੁਰਨਾਮ ਸਿੰਘ ਭੱਟੋ, ਮਲਕੀਤ ਸਿੰਘ ਢਾਹਾਂ, ਜਸਵੀਰ ਰਾਣਾ ਨੰਗਲ, ਪਰਮਜੀਤ ਸਿੰਘ ਸਮੀਰੋਵਾਲ, ਜਸਵਿੰਦਰ ਸਿੰਘ ਸਾਬਕਾ ਸਰਪੰਚ ਭਾਉਵਾਲ ਤੋਂ ਇਲਾਵਾ ਸਮੂਹ ਪੱਤਰਕਾਰ ਸਾਥੀਆਂ, ਹੋਰ ਸਮਾਜਿਕ ਧਾਰਮਿਕ ਸੰਗਠਨਾਂ ਦੇ ਆਗੂਆਂ ਨੇ ਸ. ਢੀਂਡਸਾ ਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ |