ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਿਲੇ ਜੁਗਰਾਜ ਸਿੰਘ ਬਿੱਲੂ
ਕੀਰਤਪੁਰ ਸਾਹਿਬ, 22 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਭਾਜਪਾ ਦੇ ਸੂਬਾ ਕੇਵਲ ਢਿੱਲੋਂ ਦੀ ਅਨੰਦਪੁਰ ਸਾਹਿਬ ਫੇਰੀ ਦੌਰਾਨ ਭਾਜਪਾ ਦੇ ਯੂਥ ਆਗੂ ਜੁਗਰਾਜ ਸਿੰਘ ਬਿੱਲੂ ਨੇ ਉਨ੍ਹਾਂ ਨਾਲ ਮੁਲਾਕਾਤ ਮੁਲਾਕਾਤ ਕਰਕੇ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਜੁਗਰਾਜ ਸਿੰਘ ਸਾਬਕਾ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਹੁਤ ਹੀ ਨਜ਼ਦੀਕੀ ਸਾਥੀ ਹਨ।
ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਿਲਦੇ ਹੋਏ ਜੁਗਰਾਜ ਸਿੰਘ ਬਿੱਲੂ। ਤਸਵੀਰ : ਬੀਰ ਅੰਮ੍ਰਿਤਪਾਲ ਸਿੰਘ
23-11-2026