23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸਾਬਕਾ ਕਾਂਗਰਸੀ ਕੌਂਸਲਰ ਰਾਜ ਸਿੰਘ ਨੰਗਲ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ

ਅਜੀਤ ਡੈਸਕ 25-11-2025
ਨੰਗਲ, 24 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸਾਬਕਾ ਕਾਂਗਰਸੀ ਕੌਂਸਲਰ ਰਾਜ ਸਿੰਘ ਨੰਗਲ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਛੋਟੇ ਭਰਾ ਤਰਨਜੀਤ ਸਿੰਘ ਪੱਪੂ 63 ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ | ਉਹਨਾਂ ਦਾ ਨੰਗਲ ਡੈਮ ਸ਼ਮਸ਼ਾਨ ਘਾਟ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਸਮੁੱਚੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨਾਂ ਵਿਚ ਨਗਰ ਕੌਂਸਲ ਅਤੇ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ,ਕਾਂਗਰਸੀ ਕੌਂਸਲਰਾਂ ਦੇ ਪ੍ਰਵਕਤਾ ਐਡਵੋਕੇਟ ਪਰਮਜੀਤ ਸਿੰਘ ਪੰਮਾ, ਨਗਰ ਸੁਧਾਰ ਟਰਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਖੇਡ ਪ੍ਰਮੋਟਰ ਅਤੇ ਨਾਮਵਰ ਵਪਾਰੀ ਅਰੁਣ ਨਈਅਰ, ਸਾਬਕਾ ਕੌਂਸਲਰ ਡਾਕਟਰ ਰਵਿੰਦਰ ਦੀਵਾਨ, ਰਾਜੇਸ਼ ਚੌਧਰੀ ਭਾਜਪਾ ਕੌਂਸਲਰ, ਸਾਬਕਾ ਪ੍ਰਤਾਪ ਸੈਣੀ, ਟਿੱਕਾ ਜਸਵੀਰ ਚੰਦ ਭਲਾਣ, ਡਾਕਟਰ ਅੱਛਰ ਸ਼ਰਮਾ, ਜਥੇਦਾਰ ਗੁਰਦੀਪ ਸਿੰਘ ਬਾਵਾ, ਬਲਬੀਰ ਸਿੰਘ ਸੈਣੀ, ਕੌਂਸਲਰ ਸੁਰਿੰਦਰ ਪੰਮਾ,ਚੰਦਨ ਰਾਣਾ, ਕਪੂਰ ਸਿੰਘ, ਅਸ਼ੋਕ ਰਾਣਾ, ਐਡਵੋਕੇਟ ਅਮਨ ਬਜਾਜ, ਐਡਵੋਕੇਟ ਵਿਸ਼ਾਲ ਸੈਣੀ, ਐਡਵੋਕੇਟ ਕੁਲਦੀਪ, ਹਰਪਾਲ ਸਿੰਘ ਭਸੀਨ, ਰਾਜੀ ਖੰਨਾ, ਵਿਨੇ ਰਾਵਲ,ਲਲਿਤ ਚੌਧਰੀ,ਦਵਿੰਦਰ ਸ਼ਰਮਾ ਸ਼ਾਇਰ, ਸਾਬਕਾ ਜੀ.ਐਮ. ਐਮ.ਪੀ.ਐਸ. ਵਾਲੀਆ, ਭੁਪਿੰਦਰ ਸੈਣੀ, ਰਾਜੀ ਛਾਬੜਾ, ਬਲਜੀਤ ਸਿੰਘ ਭਾਪਾ, ਹਰਪ੍ਰੀਤ ਸਿੰਘ ਹੈਪੀ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਸ਼ਾਮਿਲ ਸਨ |
ਪਿਛਲੀ ਖ਼ਬਰ ਤਖ਼ਤ ਕੇਸਗੜ੍ਹ ਸਾਹਿਬ 'ਤੇ ਬੇਅਦਬੀ ਕਾਨੂੰਨ ਬਾਰੇ ਜਵਾਬ ਦੇਣ ਤੋਂ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਟਾਲਾ ਵੱਟਿਆ- ਭ... ਅਗਲੀ ਖ਼ਬਰ ਸਰਕਾਰੀ ਸਕੂਲ ਮਕੜੌਨਾ ਕਲਾਂ ਵਿਖੇ ਦੋ ਦਿਨਾਂ ਵਿਗਿਆਨ ਪ੍ਰਦਰਸ਼ਨੀ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।