13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵਪਾਰ ਮੰਡਲ ਮੋਰਿੰਡਾ ਨੇ ਵਪਾਰੀ ਭਰਾ ਦੀ ਕੀਤੀ ਮਾਲੀ ਮਦਦ <br/>

ਅਜੀਤ ਡੈਸਕ 01-06-2025
ਮੋਰਿੰਡਾ, 31 ਮਈ (ਤਰਲੋਚਨ ਸਿੰਘ ਕੰਗ)-ਵਪਾਰ ਮੰਡਲ ਮੋਰਿੰਡਾ ਨੇ ਆਪਣੇ ਵਪਾਰੀ ਭਰਾ ਦੀ ਮਾਲੀ ਮਦਦ ਕਰਦਿਆਂ 90 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ | ਇਸ ਸੰਬੰਧੀ ਵਪਾਰ ਮੰਡਲ ਮੋਰਿੰਡਾ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਬੀਤੇ ਦਿਨੀਂ ਰਾਮਗੜ੍ਹੀਆ ਬਾਜਾਰ ਮੋਰਿੰਡਾ ਵਿਖੇ ਇਕ ਕੱਪੜੇ ਵਾਲੀ ਦੁਕਾਨ ਨੂੰ ਅੱਗ ਲੱਗ ਗਈ ਸੀ, ਜਿਸ ਵਿਚ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ | ਇਸ ਮੌਕੇ ਸੈਕਟਰੀ ਕਾਕਾ ਰਾਮ, ਰਜੇਸ਼ ਕੁਮਾਰ ਖਜ਼ਾਨਚੀ, ਅਮਰਜੀਤ ਸਿੰਘ ਮੰਗਲਾਨੀ, ਪਰਵੇਜ ਆਲਮ, ਮੋਹਨ ਸਿੰਘ, ਮਨਜੀਤ ਸਿੰਘ ਸੋਹੀ ਮੌਜੂਦ ਸਨ |

ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।