17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਤਿਸੰਗ ਪੋ੍ਰਗਰਾਮ

ਅਜੀਤ ਡੈਸਕ 09-12-2025
ਅੰਮਿ੍ਤਸਰ, 8 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਵੇਦ ਕਥਾ ਭਵਨ ਦੁਰਗਿਆਣਾ ਮੰਦਿਰ ਵਿਖੇ ਆਧਿਆਤਮਿਕ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਸਾਧਵੀ ਮਨਸਵਿਨੀ ਭਾਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਗਿਆਨਕ ਅਤੇ ਤਰਕ-ਪ੍ਰਧਾਨ ਯੁੱਗ 'ਚ ਕੇਵਲ ਇੰਦਰੀਆਂ ਦੇ ਆਧਾਰ 'ਤੇ ਪਰਮਾਤਮਾ ਨੂੰ ਖੋਜਣਾ ਇਕ ਭਰਮ ਭੁਲੇਖਾ ਹੈ | ਪਰਮ ਸਤਿ ਦਾ ਦਰਸ਼ਨ ਤਦੋਂ ਹੀ ਸੰਭਵ ਹੈ ਜਦੋਂ ਆਤਮਾ ਨੂੰ ਦਿਵਯ ਦਿ੍ਸ਼ਟੀ ਪ੍ਰਾਪਤ ਹੁੰਦੀ ਹੈ ਅਤੇ ਇਹ ਅਨਮੋਲ ਅਨੁਭੂਤੀ ਸਿਰਫ਼ ਕਿਸੇ ਪੂਰਨ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ | ਸਤਿਸੰਗ ਦੌਰਾਨ ਗੂੰਜਦੇ ਭਜਨ-ਕੀਰਤਨ ਨੇ ਮਾਹੌਲ ਨੂੰ ਆਧਿਆਤਮਿਕ ਖੁਸ਼ਬੂ ਨਾਲ ਭਰ ਦਿੱਤਾ |
ਪਿਛਲੀ ਖ਼ਬਰ ਖੱਤਰੀ ਸਭਾ ਮਹਿਲਾ ਮੰਡਲ ਨੇ 53ਵਾਂ ਪ੍ਰਭੂ ਵਰਦਾਨ ਕੈਂਪ ਲਗਾਇਆ ਅਗਲੀ ਖ਼ਬਰ ਇਨਵਿਕਟਸ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।