13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੈਂਟਰਲ ਪਬਲਿਕ ਸਕੂਲ 'ਚ ਐਨੂਅਲ ਸਪੋਰਟਸ ਡੇਅ ਮਨਾਇਆ

ਸੈਂਟਰਲ ਪਬਲਿਕ ਸਕੂਲ ਬੰਗਾ ਵਿਖੇ ਐਨੂਅਲ ਸਪੋਰਟਸ ਡੇਅ ਮੌਕੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਸਟਾਫ਼ | ਤਸਵੀਰ : ਧਰਮਵੀਰ ਪਾਲ <br/> 29-12-2025
ਬੰਗਾ, 28 ਦਸੰਬਰ (ਧਰਮਵੀਰ ਪਾਲ)-ਐੱਸ.ਐੱਲ.ਐੱਮ ਸੈਂਟਰਲ ਪਬਲਿਕ ਸਕੂਲ ਵਿੱਚ ਐਨੂਅਲ ਸਪੋਰਟਸ ਡੇਅ ਮਨਾਇਆ ਗਿਆ | ਸਪੋਰਟਸ ਡੇਅ ਸਕੂਲ ਦੇ ਡਾਇਰੈਕਟਰ ਡਾ. ਰਜਨੀਸ਼ ਮਿੱਤਲ ਨੇ ਹਰੀ ਝੰਡੀ ਦਿਖਾ ਕੇ ਸ਼ੁਰੂ ਕਰਾਇਆ | ਇਸ ਵਿੱਚ ਛੋਟੇ ਬੱਚਿਆ ਦੀਆਂ ਖੇਡਾਂ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ, ਜਿਸ ਵਿੱਚ ਬਚਿਆ ਨੇ ਰੇਸਾਂ ਲਗਾਈਆ, ਬੱਚਿਆ ਨੇ ਦਿਮਾਗ਼ ਦੀਆਂ ਕਈ ਖੇਡਾਂ ਖੇਡੀਆਂ, ਗੁਬਾਰੇ ਨੂੰ ਬੈਲੇਂਸ ਕਰਕੇ ਰੇਸ ਲਗਾਈ, ਦੌੜਦੇ-ਦੌੜਦੇ ਗੇਂਦਾ ਨੂੰ ਟੋਕਰੀਆਂ ਵਿੱਚ ਪਾਉਣਾ, ਇਟ ਡਰਿੰਕ ਅਤੇ ਰਣ ਰੇਸ ਵਿੱਚ ਵੀ ਬਚਿਆ ਨੇ ਬਹੁਤ ਆਨੰਦ ਮਾਣਿਆ | ਬੱਚਿਆ ਨੇ ਫ੍ਰੋਗ ਰੇਸ ਵਿਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਕੋਣ ਰੇਸ ਵੀ ਕਰਾਈ ਗਈ ਜਿਸ ਵਿੱਚ ਕੋਣ ਨੂੰ ਬਚਿਆ ਦੇ ਸਿਰਾਂ ਤੇ ਰੱਖ ਕੇ ਓਹਨਾਂ ਨੂੰ ਭਜਾਇਆ ਗਿਆ, ਜਿਸ ਵਿੱਚ ਫ਼ਾਇਵ ਲੈੱਗ ਰੇਸ ਵੀ ਕਰਾਈ ਗਈ | ਵੱਡੇ ਬੱਚਿਆਂ ਦੀਆਂ ਵੀ ਖੇਡਾਂ ਕਰਾਈਆ ਗਈਆਂ | ਜਿਸ ਵਿੱਚ 100 ਮੀਟਰ ਦੌੜਾਂ ਕਰਾਈਆ ਗਈਆਂ, ਇਹ ਦੌੜ ਕੁੜੀਆਂ ਤੇ ਮੁੰਡਿਆਂ ਦੋਨਾਂ ਨੇ ਹੀ ਖੇਡੀ, ਇਸ ਤੋਂ ਬਾਅਦ ਬੱਚਿਆਂ ਦੀ ਬੋਰੀ ਦੌੜ ਕਰਾਈ ਗਈ | ਇਸ ਮੌਕੇ ਲੜਕੀਆਂ ਦੀ ਖੋ-ਖੋ ਅਤੇ ਬੈਡਮਿੰਟਨ ਗੇਮ ਵੀ ਕਰਾਈ ਗਈ | ਉਥੇ ਹੀ ਲੜਕਿਆਂ ਦੀ ਕੱਬਡੀ ਦੀ ਗੇਮ ਕਰਾਈ ਗਈ | ਸ਼ੋਟ ਪੁੱਟ ਕਰਾਇਆ ਗਇਆ, ਜਿਸ ਵਿੱਚ ਲੜਕੇ ਤੇ ਲੜਕੀਆਂ ਦੋਨਾਂ ਨੇ ਭਾਗ ਲਿਆ | ਸਕੂਲ ਦੇ ਪਿ੍ੰਸੀਪਲ ਹਰਬੰਸ ਲਾਲ ਅਤੇ ਇੰਚਾਰਜ ਸਕੂਲ ਦੇ ਪੀ.ਟੀ ਟੀਚਰ ਅਨੂੰ ਵਰਮਾ ਨੇ ਦਸਿਆ ਕੇ ਉਨਾਂ ਦੇ ਸਕੂਲ ਦੇ ਬੱਚੇ ਬਹੁਤ ਹੀ ਹੋਣਹਾਰ ਹਨ, ਉਹ ਜਦੋਂ

ਪਿਛਲੀ ਖ਼ਬਰ ਬਜ਼ੁਰਗਾਂ ਦੇ ਵਿਛੋੜੇ ਦਾ ਘਾਟਾ ਬੱਚਿਆਂ ਲਈ ਅਸਹਿ ਹੁੰਦਾ -ਚੌਧਰੀ ਮੋਹਣ ਲਾਲ ਅਗਲੀ ਖ਼ਬਰ ਸ੍ਰੀ ਖੁਰਾਲਗੜ੍ਹ ਸਾਹਿਬ 'ਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।