07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰੱਖਿਆ ਤੇ ਸੁਰੱਖਿਆ ਸੰਬੰਧਾਂ ਨੂੰ ਹੋਰ ਪੀਡਾ ਕਰਨਗੇ ਭਾਰਤ ਤੇ ਰੂਸ

ਅਜੀਤ ਡੈਸਕ 04-12-2025
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਆਂਦਰੇ ਬੇਲੋਸੋਵ ਵਿਚਕਾਰ ਵੀਰਵਾਰ ਨੂੰ ਹੋਣ ਵਾਲੀ ਗੱਲਬਾਤ ਦੇ ਏਜੰਡੇ 'ਚ ਭਾਰਤ ਦੀ ਐਸ-400 ਮਿਜ਼ਾਈਲ ਪ੍ਰਣਾਲੀਆਂ ਦੀ ਖਰੀਦ, ਸੁਖੋਈ 30 ਲੜਾਕੂ ਜਹਾਜ਼ਾਂ ਦੇ ਅਪਗ੍ਰੇਡ ਅਤੇ ਰੂਸ ਤੋਂ ਹੋਰ ਮਹੱਤਵਪੂਰਨ ਫ਼ੌਜੀ ਹਾਰਡਵੇਅਰ ਖਰੀਦਣ 'ਚ ਦਿਲਚਸਪੀ ਹੋਵੇਗੀ | ਉੱਚ ਫ਼ੌਜੀ ਅਧਿਕਾਰੀਆਂ ਨੇ ਕਿਹਾ ਕਿ ਸਮੁੱਚਾ ਧਿਆਨ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਨਜ਼ਦੀਕੀ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਹੋਰ ਵਧਾਉਣ 'ਤੇ ਹੋਵੇਗਾ, ਖਾਸ ਤੌਰ 'ਤੇ ਰੂਸ ਤੋਂ ਭਾਰਤ ਨੂੰ ਫ਼ੌਜੀ ਹਾਰਡਵੇਅਰ ਦੀ ਤੇਜ਼ੀ ਨਾਲ ਸਪਲਾਈ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਫ਼ਰਜ਼ੀ ਖ਼ਬਰਾਂ ਲੋਕਤੰਤਰ ਲਈ ਖ਼ਤਰਾ-ਵੈਸ਼ਣਵ ਅਗਲੀ ਖ਼ਬਰ ਫਗਵਾੜਾ ਵਿਖੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।