10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਦਾਲਤ ਵਲੋਂ ਰਾਬੜੀ ਦੇਵੀ, ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ ਸਮੇਤ ਹੋਰਨਾਂ ਵਿਰੁੱਧ ਮਨੀ ਲਾਂਡਰਿੰਗ ਅਪਰਾਧਾਂ ਲਈ ਦੋਸ਼ ਤੈਅ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 10 ਸਤੰਬਰ - ਦਿੱਲੀ ਅਦਾਲਤ ਨੇ ਐਲਏਆਰਏ ਪ੍ਰੋਜੈਕਟਸ, ਰਾਬੜੀ ਦੇਵੀ, ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ, ਪੀਸੀ ਗੁਪਤਾ, ਸਰਲਾ ਗੁਪਤਾ, ਸੁਜਾਤਾ ਹੋਟਲਜ਼, ਵਿਜੇ ਕੋਚਰ ਅਤੇ ਵਿਨੈ ਕੋਚਰ ਵਿਰੁੱਧ ਮਨੀ ਲਾਂਡਰਿੰਗ...

ਅਜੀਤ ਡੈਸਕ 10-09-2026

ਨਵੀਂ ਦਿੱਲੀ, 10 ਸਤੰਬਰ - ਦਿੱਲੀ ਅਦਾਲਤ ਨੇ ਐਲਏਆਰਏ ਪ੍ਰੋਜੈਕਟਸ, ਰਾਬੜੀ ਦੇਵੀ, ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ, ਪੀਸੀ ਗੁਪਤਾ, ਸਰਲਾ ਗੁਪਤਾ, ਸੁਜਾਤਾ ਹੋਟਲਜ਼, ਵਿਜੇ ਕੋਚਰ ਅਤੇ ਵਿਨੈ ਕੋਚਰ ਵਿਰੁੱਧ ਮਨੀ ਲਾਂਡਰਿੰਗ ਅਪਰਾਧਾਂ ਲਈ ਦੋਸ਼ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਵਿਰੁੱਧ ਜਾਂਚ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਨਹੀਂ ਸੀ।
ਹੋਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ।ਅਦਾਲਤ ਨੇ ਇਹ ਵੀ ਕਿਹਾ ਕਿ ਪਟਨਾ ਵਿਖੇ ਤਬਦੀਲ ਕੀਤੀ ਗਈ ਜ਼ਮੀਨ ਅਪਰਾਧ ਦੀ ਕਮਾਈ ਹੈ।ਅਦਾਲਤ ਨੇ ਮੁਲਜ਼ਮਾਂ ਨੂੰ 3 ਅਕਤੂਬਰ ਨੂੰ ਰਾਊਜ਼ ਐਵੇਨਿਊ ਅਦਾਲਤ ਵਿਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਪ੍ਰਤੀ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਹੋਣ ਦੀ ਲੋੜ - ਸੁਖਬੀਰ ਸਿੰਘ... ਅਗਲੀ ਖ਼ਬਰ ਯੂਨੀਅਨ ਬੈਂਕ ਜੰਡਿਆਲਾ ਗੁਰੂ ’ਚ ਡਾਕਾ ਮਾਰਨ ਆਏ ਲੁਟੇਰੇ ਗਾਰਡ ਦੀ ਦਲੇਰੀ ਕਾਰਨ ਹੋਏ ਫਰਾਰ