18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਤੇਂਦਰ ਜੈਨ ਸਣੇ 6 ਲੋਕ ਗ੍ਰਿਫ਼ਤਾਰ

ਦਿੱਲੀ, 18 ਅਗਸਤ- ਏ.ਸੀ.ਬੀ. ਨੇ ਸਤੇਂਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ...

ਅਜੀਤ ਡੈਸਕ 18-08-2026

ਦਿੱਲੀ, 18 ਅਗਸਤ- ਏ.ਸੀ.ਬੀ. ਨੇ ਸਤੇਂਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਦਿੱਲੀ ਜਲ ਬੋਰਡ ਨਾਲ ਜੁੜਿਆ ਹੋਇਆ ਹੈ।

ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤੇਂਦਰ ਜੈਨ ਨੂੰ ਦਿੱਲੀ ਜਲ ਬੋਰਡ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। 

ਪਿਛਲੀ ਖ਼ਬਰ ਜਨਰਲ ਸਾਬਕਾ ਵਾਈਸ ਚਾਂਸਲਰ ਵਲੋਂ ਕੀਤੀਆਂ 180 ਗੈਰ ਕਾਨੂੰਨੀ ਨਿਯੁਕਤੀਆਂ ਰੱਦ ਅਗਲੀ ਖ਼ਬਰ ਜਲੰਧਰ 'ਚ 50 ਲੱਖ ਦੀ ਵੱਡੀ ਲੁੱਟ, ਲੋਹਾ ਵਪਾਰੀ 'ਤੇ ਜਾਨਲੇਵਾ ਹਮਲਾ