13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਊਧਮਪੁਰ ਹਾਦਸਾ: ਤਿੰਨ ਜਵਾਨਾਂ ਦੀ ਮੌਤ, 15 ਜ਼ਖ਼ਮੀ

ਸ੍ਰੀਨਗਰ, 7 ਅਗਸਤ- ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਵਿਚ ਸੀ.ਆਰ.ਪੀ.ਐਫ਼. ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਹਾਦਸੇ ਵਿਚ ਹੁਣ ਤੱਕ 3 ਜਵਾਨਾਂ ਦੀ ਮੌਤ...

ਅਜੀਤ ਡੈਸਕ 07-08-2025

ਸ੍ਰੀਨਗਰ, 7 ਅਗਸਤ- ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਵਿਚ ਸੀ.ਆਰ.ਪੀ.ਐਫ਼. ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਹਾਦਸੇ ਵਿਚ ਹੁਣ ਤੱਕ 3 ਜਵਾਨਾਂ ਦੀ ਮੌਤ ਤੇ 15 ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਬਸੰਤਗੜ੍ਹ ਤੋਂ ਖਾਨੇੜ-ਕੁਡਵਾ ਸੜਕ ’ਤੇ ਸੀ.ਆਰ.ਪੀ.ਐਫ਼. ਵਾਹਨ ਕੰਟਰੋਲ ਤੋਂ ਬਾਹਰ ਹੋ ਕੇ ਇਕ ਡੂੰਘੀ ਖੱਡ ਵਿਚ ਡਿੱਗ ਗਿਆ ਸੀ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਰੱਦ ਕੀਤੀ ਜਸਟਿਸ ਯਸ਼ਵੰਤ ਵਰਮਾ ਦੀ ਅਪੀਲ, ‘ਜਲੀ ਹੋਈ ਨਕਦੀ’ ਮਾਮਲੇ ਵਿਚ ਜਾਂਚ ਪ੍ਰਕਿਰਿਆ ਨੂੰ ਦਿੱਤੀ ਸ... ਅਗਲੀ ਖ਼ਬਰ ਜੰਮੂ ਕਸ਼ਮੀਰ: ਡੂੰਘੀ ਖੱਡ ’ਚ ਡਿੱਗਿਆ ਸੀ.ਆਰ.ਪੀ.ਐਫ਼. ਵਾਹਨ, ਅੱਧੀ ਦਰਜਨ ਤੋਂ ਵੱਧ ਜਵਾਨ ਜ਼ਖ਼ਮੀ