29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਕਾਮੇਡੀਅਨ ਭੁਵਨ ਬਾਮ ਖ਼ਿਲਾਫ਼ ਕੇਸ ਦਰਜ

ਵਡੋਦਰਾ, 29 ਨਵੰਬਰ (ਪੀ.ਟੀ.ਆਈ.)-ਮਸ਼ਹੂਰ ਕਾਮੇਡੀਅਨ ਤੇ ਯੂਟਿਊਬਰ ਭੁਵਨ ਬਾਮ ਖ਼ਿਲਾਫ਼ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੀ ਪਾਰੁਲ ਯੂਨੀਵਰਸਿਟੀ ਵਿਚ ਕਾਮੇਡੀ ਸ਼ੋਅ ਦੌਰਾਨ ਕਥਿਤ ਤੌਰ ’ਤੇ ਇਤਿਰਾਜ਼ਯੋਗ ਟਿੱਪਣੀਆਂ ਕਰਨ ਤੇ ਹਰਕਤਾਂ ਕਰਨ...

ਅਜੀਤ ਡੈਸਕ 30-11-2026

ਵਡੋਦਰਾ, 29 ਨਵੰਬਰ (ਪੀ.ਟੀ.ਆਈ.)-ਮਸ਼ਹੂਰ ਕਾਮੇਡੀਅਨ ਤੇ ਯੂਟਿਊਬਰ ਭੁਵਨ ਬਾਮ ਖ਼ਿਲਾਫ਼ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੀ ਪਾਰੁਲ ਯੂਨੀਵਰਸਿਟੀ ਵਿਚ ਕਾਮੇਡੀ ਸ਼ੋਅ ਦੌਰਾਨ ਕਥਿਤ ਤੌਰ ’ਤੇ ਇਤਿਰਾਜ਼ਯੋਗ ਟਿੱਪਣੀਆਂ ਕਰਨ ਤੇ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਵਾਘੋਡੀਆ ਪੁਲਿਸ ਸਟੇਸ਼ਨ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 296 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।  ਸ਼ਿਕਾਇਤ ਮੁਤਾਬਕ ਇਹ ਘਟਨਾ 25 ਨਵੰਬਰ ਨੂੰ ਵਾਪਰੀ ਸੀ। 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਭੂਪੇਨ ਹਜ਼ਾਰਿਕਾ ਨੂੰ ਭੇਟ ਕੀਤੀ ਸ਼ਰਧਾਂਜਲੀ ਅਗਲੀ ਖ਼ਬਰ ਸਈਅਦ ਮੋਦੀ ਬੈਡਮਿੰਟਨ ਚੈਂਪੀਅਨਸ਼ਿਪ: ਥਾਈਲੈਂਡ ਦੀ ਸੁਪਾਨਿਦਾ ਨੇ ਜਿੱਤਿਆ ਮਹਿਲਾ ਸਿੰਗਲਜ਼ ਦਾ ਖ਼ਿਤਾਬ, ਤਨਵੀ ਸ਼ਰਮਾ ਨੂ...