29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਲਘੂ ਉਦਯੋਗ ਭਰਤੀ ਦੀ ਮਹਿਲਾ ਇਕਾਈ ਵਲੋਂ ਮਹਿਲਾ ਸਸ਼ਕਤੀਕਰਨ ਨੂੰ ਬੜ੍ਹਾਵਾ ਦੇਣ ਲਈ ਨਿਵੇਕਲਾ ਉਪਰਾਲਾ

ਜਲੰਧਰ, 2 ਅਗਸਤ-ਲਘੂ ਉਦਯੋਗ ਭਰਤੀ ਦੀ ਮਹਿਲਾ ਇਕਾਈ ਵਲੋਂ ਮਹਿਲਾ ਸਸ਼ਕਤੀਕਰਨ ਨੂੰ...

ਅਜੀਤ ਡੈਸਕ 02-08-2025

ਜਲੰਧਰ, 2 ਅਗਸਤ-ਲਘੂ ਉਦਯੋਗ ਭਰਤੀ ਦੀ ਮਹਿਲਾ ਇਕਾਈ ਵਲੋਂ ਮਹਿਲਾ ਸਸ਼ਕਤੀਕਰਨ ਨੂੰ ਬੜ੍ਹਾਵਾ ਦੇਣ ਲਈ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਦੌਰਾਨ Swayamsidha ਐਗਜ਼ੀਬਿਸ਼ਨ ਦੀ ਸ਼ੁਰੂਆਤ ਹੋਈ ਹੈ। ਮੇਅਰ ਵਿਨੀਤ ਧੀਰ ਵਲੋਂ ਉਦਘਾਟਨ ਕੀਤਾ ਗਿਆ। ਵਿਨੀਤ ਧੀਰ ਨੇ ਕਿਹਾ ਕਿ ਲਘੂ ਉਦਯੋਗ ਭਰਤੀ ਮਹਿਲਾ ਇਕਾਈ ਦਾ ਇਹ ਨਿਵੇਕਲਾ ਉਪਰਾਲਾ ਸ਼ਲਾਘਾਯੋਗ ਹੈ। 

 

ਪਿਛਲੀ ਖ਼ਬਰ ਬੀ.ਕੇ.ਯੂ. ਏਕਤਾ ਆਜ਼ਾਦ ਦੀ 5 ਜ਼ਿਲ੍ਹਿਆਂ ਦੀ ਬੈਠਕ 'ਚ ਲੈਂਡ ਪੂਲਿੰਗ ਪਾਲਿਸੀ ਖਿਲਾਫ 11 ਨੂੰ ਪੂਰੇ ਪੰਜਾਬ 'ਚ ਕੀਤੇ ਜਾ... ਅਗਲੀ ਖ਼ਬਰ ਰਣਜੀਤ ਸਿੰਘ ਗਿੱਲ ਦੀ ਜਾਇਦਾਦ ਵਿਖੇ ਵਿਜੀਲੈਂਸ ਦੇ ਮੁਲਾਜ਼ਮਾਂ ਨੂੰ ਦਰਵਾਜ਼ੇ ਬਾਹਰ ਕੀਤਾ ਤਾਇਨਾਤ