29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਰਣਜੀਤ ਸਿੰਘ ਗਿੱਲ ਦੀ ਜਾਇਦਾਦ ਵਿਖੇ ਵਿਜੀਲੈਂਸ ਦੇ ਮੁਲਾਜ਼ਮਾਂ ਨੂੰ ਦਰਵਾਜ਼ੇ ਬਾਹਰ ਕੀਤਾ ਤਾਇਨਾਤ

ਚੰਡੀਗੜ੍ਹ, 2 ਅਗਸਤ (ਕਪਲ ਵਧਵਾ)-ਰੀਅਲ ਅਸਟੇਟ ਕਾਰੋਬਾਰੀ ਅਤੇ ਗਿੱਲਕੋ ਦੇ ਮਾਲਕ ਰਣਜੀਤ ਸਿੰਘ ਗਿੱਲ ਦੀ...

ਅਜੀਤ ਡੈਸਕ 02-08-2025

ਚੰਡੀਗੜ੍ਹ, 2 ਅਗਸਤ (ਕਪਲ ਵਧਵਾ)-ਰੀਅਲ ਅਸਟੇਟ ਕਾਰੋਬਾਰੀ ਅਤੇ ਗਿੱਲਕੋ ਦੇ ਮਾਲਕ ਰਣਜੀਤ ਸਿੰਘ ਗਿੱਲ ਦੀ ਮੁਹਾਲੀ ਦੇ ਫੇਜ਼ -7 ਸਥਿਤ ਜਾਇਦਾਦ ਵਿਖੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਲੋਂ ਦਬਿਸ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਮੌਕੇ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਮੁਲਾਜ਼ਮਾਂ ਨੂੰ ਪ੍ਰਮੁੱਖ ਦਰਵਾਜ਼ੇ ਬਾਹਰ ਤਾਇਨਾਤ ਕੀਤਾ ਗਿਆ ਤਾਂ ਜੋਂ ਕੋਈ ਉਨ੍ਹਾਂ ਦੀ ਕਾਰਵਾਈ ਵਿਚ ਦਖਲ ਨਾ ਦੇ ਸਕੇ। 

ਪਿਛਲੀ ਖ਼ਬਰ ਲਘੂ ਉਦਯੋਗ ਭਰਤੀ ਦੀ ਮਹਿਲਾ ਇਕਾਈ ਵਲੋਂ ਮਹਿਲਾ ਸਸ਼ਕਤੀਕਰਨ ਨੂੰ ਬੜ੍ਹਾਵਾ ਦੇਣ ਲਈ ਨਿਵੇਕਲਾ ਉਪਰਾਲਾ ਅਗਲੀ ਖ਼ਬਰ ਫ਼ਾਜ਼ਿਲਕਾ ਵਿਚ ਪਏ ਮੀਂਹ ਨੇ ਮਚਾਈ ਤਬਾਹੀ