30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਦਿਨ-ਦਿਹਾੜੇ ਔਰਤ ਦਾ ਅਣਪਛਾਤੇ ਵਿਅਕਤੀ ਵਲੋਂ ਕਤਲ

ਸਨੋਰ, 2 ਅਗਸਤ (ਗੀਤਵਿੰਦਰ ਸਿੰਘ ਸੋਖਲ)-ਸਨੋਰ ਦੀ ਖ਼ਾਲਸਾ ਕਾਲੋਨੀ ਵਿਚ ਅੱਜ ਦਿਨ-ਦਿਹਾੜੇ ਇਕ ਔਰਤ...

ਅਜੀਤ ਡੈਸਕ 02-08-2025

ਸਨੋਰ, 2 ਅਗਸਤ (ਗੀਤਵਿੰਦਰ ਸਿੰਘ ਸੋਖਲ)-ਸਨੋਰ ਦੀ ਖ਼ਾਲਸਾ ਕਾਲੋਨੀ ਵਿਚ ਅੱਜ ਦਿਨ-ਦਿਹਾੜੇ ਇਕ ਔਰਤ ਨੂੰ ਉਸਦੇ ਘਰ ਵਿਚ ਵੜ ਕੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਸਨੋਰ ਵਿਚ ਸਹਿਮ ਦਾ ਮਾਹੌਲ ਬਣਿਆ ਦਿਖਾਈ ਦਿੱਤਾ। ਜਾਣਕਾਰੀ ਮੁਤਾਬਕ ਕੁਝ ਸਮੇਂ ਪਹਿਲਾਂ ਹੀ ਸਨੋਰ ਦੀ ਖਾਲਸਾ ਕਾਲੋਨੀ ਵਿਚ ਘਰ ਲਿਆ ਗਿਆ ਸੀ। ਕਤਲ ਸਮੇਂ 9 ਮਹੀਨੇ ਦਾ ਬੱਚਾ ਵੀ ਨਾਲ ਸੀ, ਜਿਸਦੇ ਉਪਰ ਖੂਨ ਦੇ ਨਿਸ਼ਾਨ ਦਿਖਾਈ ਦਿੱਤੇ। ਇਸ ਮੌਕੇ ਫੋਰੈਂਸਿਕ ਲੈਬ ਦੀ ਟੀਮ ਅਤੇ ਸਨੋਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਸ. ਸੁਖਬੀਰ ਸਿੰਘ ਬਾਦਲ 2027 'ਚ ਬਣਨਗੇ ਸੀ.ਐਮ.- ਸੂਬਾ ਸਿੰਘ ਬਾਦਲ ਅਗਲੀ ਖ਼ਬਰ ਪਿੰਡ ਹੇਰਾਂ ਦੇ ਫੌਜੀ ਨਾਇਕ ਗੁਰਪ੍ਰੀਤ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ