22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਮੋਟਰਸਾਈਕਲ ਸਵਾਰ ਨੂੰ ਫ਼ੇਟ ਮਾਰ ਕੇ ਜ਼ਖ਼ਮੀ ਕਰਨ ਸਬੰਧੀ ਕੇਸ ਦਰਜ

ਫਗਵਾਡ਼ਾ, 22 ਨਵੰਬਰ (ਚਾਨਾ)- ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਜ਼ਖਮੀ ਕਰਨ ਦੇ ਸਬੰਧ ’ਚ ਸਦਰ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜਿੰਜਮੇ ਤਿਨਜਾਈਨ ਹਾਲ ਵਾਸੀ ਲਾਅ ਗੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਤੇ ਉਸਦਾ ਸਾਥੀ ਆਪਣੇ ਆਪਣੇ ਮੋਟਰਸਾਈਕਲ ’ਤੇ ਘੁੰਮਣ ਲਈ ਚੰਡੀਗਡ਼੍ਹ ਬਾਈਪਾਸ ਗਏ ਸੀ ਤੇ ਜਦੋਂ ਵਾਪਸ ਆਏ ਤਾਂ ਮੇਹਟਾਂ ਬਾਈਪਾਸ ਚੰਡੀਗਡ਼੍ਹ ਰੋਡ ’ਤੇ ਪੁੱਜੇ ਤਾਂ ਪਿੱਛੋਂ ਇੱਕ ਕਾਰ ਆਈ ਜਿਸ ਨੇ ਤੇਜ਼ ਰਫ਼ਤਾਰ ਕਾਰ ਉਸਦੇ ਮੋਟਰਸਾਈਕਲ ਤੇ ਮਾਰੀ ਜਿਸ ਨਾਲ ਉਸਦਾ ਦੋਸਤ ਸਡ਼ਕ ਤੇ ਡਿੱਗ ਪਿਆ ਤੇ ਉਸਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਹ ਜ਼ਖਮੀ ਹੋ ਗਿਆ।

ਅਜੀਤ ਡੈਸਕ 23-11-2026
ਫਗਵਾਡ਼ਾ, 22 ਨਵੰਬਰ (ਚਾਨਾ)- ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਜ਼ਖਮੀ ਕਰਨ ਦੇ ਸਬੰਧ ’ਚ ਸਦਰ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜਿੰਜਮੇ ਤਿਨਜਾਈਨ ਹਾਲ ਵਾਸੀ ਲਾਅ ਗੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਤੇ ਉਸਦਾ ਸਾਥੀ ਆਪਣੇ ਆਪਣੇ ਮੋਟਰਸਾਈਕਲ ’ਤੇ ਘੁੰਮਣ ਲਈ ਚੰਡੀਗਡ਼੍ਹ ਬਾਈਪਾਸ ਗਏ ਸੀ ਤੇ ਜਦੋਂ ਵਾਪਸ ਆਏ ਤਾਂ ਮੇਹਟਾਂ ਬਾਈਪਾਸ ਚੰਡੀਗਡ਼੍ਹ ਰੋਡ ’ਤੇ ਪੁੱਜੇ ਤਾਂ ਪਿੱਛੋਂ ਇੱਕ ਕਾਰ ਆਈ ਜਿਸ ਨੇ ਤੇਜ਼ ਰਫ਼ਤਾਰ ਕਾਰ ਉਸਦੇ ਮੋਟਰਸਾਈਕਲ ਤੇ ਮਾਰੀ ਜਿਸ ਨਾਲ ਉਸਦਾ ਦੋਸਤ ਸਡ਼ਕ ਤੇ ਡਿੱਗ ਪਿਆ ਤੇ ਉਸਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਹ ਜ਼ਖਮੀ ਹੋ ਗਿਆ। ਜਿਸ ਸਬੰਧ ’ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪਿਛਲੀ ਖ਼ਬਰ ਵਿਸ਼ੇਸ਼ ਲੋਕ ਅਦਾਲਤ ਵਿਚ ਜੁਡੀਸ਼ੀਅਲ ਬੈਂਚਾਂ ਵਲੋਂ ਪ੍ਰਭਾਵਿਤ ਧਿਰਾਂ ਨੂੰ 1.47 ਕਰੋਡ਼ ਤੋਂ ਵੱਧ ਦਾ ਮੁਆਵਜ਼ਾ ਦਿਵਾਉਣ ਦਾ ਫ਼... ਅਗਲੀ ਖ਼ਬਰ ਜੇਲ੍ਹ ’ਚ ਹੋਈ ਲਡ਼ਾਈ ਦੇ ਮਾਮਲੇ ਤਹਿਤ ਚਾਰ ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।