22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪੱਤਰਕਾਰ ਚੰਦਰ ਸ਼ੇਖਰ ਕਾਲੀਆ ਦੀ ਮਾਤਾ ਦਾ ਦਿਹਾਂਤ

ਕਪੂਰਥਲਾ, 22 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪੱਤਰਕਾਰ ਚੰਦਰ ਸ਼ੇਖਰ ਕਾਲੀਆ ਦੀ ਮਾਤਾ ਸੰਤੋਸ਼ ਕਾਲੀਆ ਜਿਨ੍ਹਾਂ ਦਾ ਬੀਤੀ ਦਿਨੀ ਅਚਾਨਕ ਦਿਹਾਂਤ ਹੋ ਗਿਆ ਸੀ, ਦਾ ਅੱਜ ਅੰਤਿਮ ਸਸਕਾਰ ਲਕਸ਼ਮੀ ਨਗਰ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਮਾਤਾ ਸੰਤੋਸ਼ ਕਾਲੀਆ ਦੀ ਅੰਤਿਮ ਯਾਤਰਾ ’ਚ ਜਗਜੀਤ ਸਿੰਘ ਜੱਗਾ ਬਾਬਾ, ਦੀਪਕ ਸਲਵਾਨ, ਮਨਮੋਹਨ ਸਿੰਘ ਬਾਜਵਾ, ਨਰੈਣ ਵਸ਼ਿਸ਼ਟ, ਨਰੇਸ਼ ਪੰਡਿਤ, ਉਮੇਸ਼ ਸ਼ਾਰਦਾ, ਗੁਰਮੁਖ ਸਿੰਘ ਢੋਟ, ਰਜਨੀਸ਼ ਚੌਧਰੀ, ਨਰੇਸ਼ ਕੱਦ, ਕਿਸ਼ੋਰੀ ਰਾਜਪੂਤ, ਸੰਦੀਪ ਓਬਰਾਏ, ਗਗਨ ਬਹਿਲ, ਮਨੀਸ਼ ਚੋਪਡ਼ਾ, ਬਰਿੰਦਰ ਸਿੰਘ, ਗੌਰਵ ਮਡ਼ੀਆ ਸਾਹਿਲ ਗੁਪਤਾ ਤੇ ਹੋਰ ਹਾਜ਼ਰ ਸਨ।

ਅਜੀਤ ਡੈਸਕ 23-11-2026
ਕਪੂਰਥਲਾ, 22 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪੱਤਰਕਾਰ ਚੰਦਰ ਸ਼ੇਖਰ ਕਾਲੀਆ ਦੀ ਮਾਤਾ ਸੰਤੋਸ਼ ਕਾਲੀਆ ਜਿਨ੍ਹਾਂ ਦਾ ਬੀਤੀ ਦਿਨੀ ਅਚਾਨਕ ਦਿਹਾਂਤ ਹੋ ਗਿਆ ਸੀ, ਦਾ ਅੱਜ ਅੰਤਿਮ ਸਸਕਾਰ ਲਕਸ਼ਮੀ ਨਗਰ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਮਾਤਾ ਸੰਤੋਸ਼ ਕਾਲੀਆ ਦੀ ਅੰਤਿਮ ਯਾਤਰਾ ’ਚ ਜਗਜੀਤ ਸਿੰਘ ਜੱਗਾ ਬਾਬਾ, ਦੀਪਕ ਸਲਵਾਨ, ਮਨਮੋਹਨ ਸਿੰਘ ਬਾਜਵਾ, ਨਰੈਣ ਵਸ਼ਿਸ਼ਟ, ਨਰੇਸ਼ ਪੰਡਿਤ, ਉਮੇਸ਼ ਸ਼ਾਰਦਾ, ਗੁਰਮੁਖ ਸਿੰਘ ਢੋਟ, ਰਜਨੀਸ਼ ਚੌਧਰੀ, ਨਰੇਸ਼ ਕੱਦ, ਕਿਸ਼ੋਰੀ ਰਾਜਪੂਤ, ਸੰਦੀਪ ਓਬਰਾਏ, ਗਗਨ ਬਹਿਲ, ਮਨੀਸ਼ ਚੋਪਡ਼ਾ, ਬਰਿੰਦਰ ਸਿੰਘ, ਗੌਰਵ ਮਡ਼ੀਆ ਸਾਹਿਲ ਗੁਪਤਾ ਤੇ ਹੋਰ ਹਾਜ਼ਰ ਸਨ। ਮਾਤਾ ਸੰਤੋਸ਼ ਕਾਲੀਆ ਦੀ ਮੌਤ ’ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਪੱਤਰਕਾਰ ਚੰਦਰ ਸ਼ੇਖਰ ਕਾਲੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦੀਆਂ ਲਡ਼ਕੀਆਂ ਨੇ ਕੱਢੀ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।