16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪ੍ਰਵਾਸੀ ਔਰਤਾਂ ਵਲੋਂ ਭੁਲੱਥ ਵੇਈਂ ਘਾਟ ’ ਤੇ ਛੱਠ ਪੂਜਾ ਦੌਰਾਨ ਡੁੱਬਦੇ ਸੂਰਜ ਨੂੰ ਦਿੱਤੇ ਅਰਗ

ਭੁਲੱਥ, 15 ਨਵੰਬਰ (ਮੇਹਰ ਚੰਦ ਸਿੱਧੂ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਮ ਦੇ ਸਮੇਂ ਪ੍ਰਵਾਸੀ ਔਰਤਾਂ ਵਲੋਂ ਛੱਠ ਪੂਜਾ ਦੌਰਾਨ ਵੇਈਂ ਘਾਟ ਭੁਲੱਥ ਵਿਖੇ ਪੂਜਾ ਸ਼ੁਰੂ ਕਰਦਿਆਂ ਡੁੱਬਦੇ ਸੂਰਜ ਨੂੰ ਸ਼ਰਧਾਲੂ ਔਰਤਾਂ ਵਲੋਂ ਅਰਗ ਭੇਟ ਕੀਤੇ ਗਏ। ਪੂਜਾ ਦੌਰਾਨ ਸ਼ਰਧਾਲੂ ਔਰਤਾਂ ਵਲੋਂ ਭਜਨਾਂ ਦਾ ਗੁਣਗਾਨ ਵੀ ਕੀਤਾ ਗਿਆ ਤੇ ਛਠੀ ਮਾਤਾ ਦੇ ਮੰਤਰਾਂ ਦਾ ਗੁਣਗਾਨ ਕਰਦਿਆਂ ਵੇਈਂ ਦੇ ਪਾਣੀ ਵਿਚ ਖਡ਼੍ਹੇ ਹੋ ਕੇ ਛਠੀ ਮਾਤਾ ਦੀ ਪੂਜਾ ਕੀਤੀ ਗਈ , ਤੇ ਡੁੱਬਦੇ ਸੂਰਜ ਵੱਲ ਮੂੰਹ ਕਰਕੇ ਅਰਗ ਭੇਟਾਂ ਕੀਤੇ ਗਏ।

ਅਜੀਤ ਡੈਸਕ 16-11-2026
ਭੁਲੱਥ, 15 ਨਵੰਬਰ (ਮੇਹਰ ਚੰਦ ਸਿੱਧੂ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਮ ਦੇ ਸਮੇਂ ਪ੍ਰਵਾਸੀ ਔਰਤਾਂ ਵਲੋਂ ਛੱਠ ਪੂਜਾ ਦੌਰਾਨ ਵੇਈਂ ਘਾਟ ਭੁਲੱਥ ਵਿਖੇ ਪੂਜਾ ਸ਼ੁਰੂ ਕਰਦਿਆਂ ਡੁੱਬਦੇ ਸੂਰਜ ਨੂੰ ਸ਼ਰਧਾਲੂ ਔਰਤਾਂ ਵਲੋਂ ਅਰਗ ਭੇਟ ਕੀਤੇ ਗਏ। ਪੂਜਾ ਦੌਰਾਨ ਸ਼ਰਧਾਲੂ ਔਰਤਾਂ ਵਲੋਂ ਭਜਨਾਂ ਦਾ ਗੁਣਗਾਨ ਵੀ ਕੀਤਾ ਗਿਆ ਤੇ ਛਠੀ ਮਾਤਾ ਦੇ ਮੰਤਰਾਂ ਦਾ ਗੁਣਗਾਨ ਕਰਦਿਆਂ ਵੇਈਂ ਦੇ ਪਾਣੀ ਵਿਚ ਖਡ਼੍ਹੇ ਹੋ ਕੇ ਛਠੀ ਮਾਤਾ ਦੀ ਪੂਜਾ ਕੀਤੀ ਗਈ , ਤੇ ਡੁੱਬਦੇ ਸੂਰਜ ਵੱਲ ਮੂੰਹ ਕਰਕੇ ਅਰਗ ਭੇਟਾਂ ਕੀਤੇ ਗਏ।­
ਪਿਛਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਅਗਲੀ ਖ਼ਬਰ ਜਨਵਰੀ ਇਨਟੇਕ ਲਈ ਯੂ . ਕੇ . ਦਾ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾਪ - ਅਕਾਲ ਐਜੂਕੇਸ਼ਨਲ ਸਰਵਿਸਿਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।