ਮੇਜਰ ਸਿੰਘ ਢੱਡਾ ਫਗਵਾਡ਼ਾ ਦੇ ਨਵੇਂ ਐਸ . ਪੀ . ਨਿਯੁਕਤ
ਫਗਵਾਡ਼ਾ, 16 ਅਗਸਤ (ਹਰਜੋਤ ਸਿੰਘ ਚਾਨਾ)- ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ’ਚ ਕੀਤੀਆਂ ਤਬਦੀਲੀਆਂ ’ਚ ਮੇਜਰ ਸਿੰਘ ਢੱਡਾ ਨੂੰ ਫਗਵਾਡ਼ਾ ਦਾ ਨਵਾਂ ਐਸ. ਪੀ ਨਿਯੁਕਤ ਕੀਤਾ ਗਿਆ ਹੈ।
ਅਜੀਤ ਡੈਸਕ
17-08-2026