ਨਸ਼ਾ ਤਸਕਰੀ ਮਾਮਲੇ ’ਚ ਐਨ.ਸੀ.ਬੀ. ਨੇ ਮੁਕਤਸਰ ’ਚ ਛਾਪੇਮਾਰੀ ਕੀਤੀ
ਸ਼੍ਰੀ ਮੁਕਤਸਰ ਸਾਹਿਬ, 15 ਨਵੰਬਰ (ਹਰਮਹਿੰਦਰਪਾਲ)-ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰਦਿਆਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਮੁਕਤਸਰ ਅਤੇ ਗਿੱਦੜਬਾਹਾ ਵਿਚ ਛਾਪੇਮਾਰੀ ਕੀਤੀ। ਮੁਕਤਸਰ ਵਿਚ ਟੀਮ ਨੇ ਦੋ ਘਰਾਂ ਦੀ ਤਲਾਸ਼ੀ ਲਈ ਅਤੇ ਫ਼ੱਤਣਵਾਲਾ ਇਨਕਲੇਵ ਤੋਂ ਇਕ ਮਰਸਿਡੀਜ਼ ਕਾਰ ਕਬਜ਼ੇ ਵਿਚ ਲਈ।
ਫੱਤਣਵਾਲਾ ਇਨਕਲੇਵ ਵਿਚ ਜਾਂਚ ਤੋਂ ਬਾਅਦ ਵਾਪਸ ਪਰਤਦੀ ਹੋਈ ਟੀਮ। ਅਜੀਤ ਤਸਵੀਰ
16-11-2026