ਤਲਵੰਡੀ ਸੰਘੇੜਾ ਵਾਸੀਆਂ ਨੇ ਦੀਵਾਲੀ ਮੌਕੇ ਨਹੀਂ ਜਗਾਏ ਦੀਵੇ ਤੇ ਨਾ ਹੀ ਸਜਾਇਆ ਨਗਰ ਕੀਰਤਨ
ਜ਼ਿਕਰਯੋਗ ਹੈ ਕਿ ਦੋਵੇਂ ਜਵਾਨ ਪੁੱਤਰਾਂ ਦੀ ਮੌਤ ਦੀ ਖ਼ਬਰ ਨੇ ਪੂਰੇ ਪਿੰਡ ਤਲਵੰਡੀ ਸੰਘੇੜਾ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਦੇ ਮਨਾਂ ਵਿੱਚ ਇਸ ਕਦਰ ਗਹਿਰਾ ਸਦਮਾ ਸੀ ਕਿ ਇਸ ਵਾਰ ਪਿੰਡ ਵਿੱਚ ਨਾ ਤਾਂ ਦੀਵਾਲੀ ਮਨਾਈ ਗਈ, ਨਾ ਹੀ ਕਿਸੇ ਘਰ ਵਿੱਚ ਦੀਵੇ ਜਗਾਏ ਗਏ।
ਅਜੀਤ ਡੈਸਕ
27-11-2026