ਐਲ.ਪੀ.ਯੂ. ਦੇ 58 ਭਾਰਤੀ ਅਥਲੀਟ ਆਈਚੀ-ਨਾਗੋਆ ਏਸ਼ੀਅਨ ਖੇਡਾਂ ’ਚ ਭਾਰਤ ਦੀ ਕਰ ਰਹੇ ਨੁਮਾਇੰਦਗੀ
ਜਲੰਧਰ, 22 ਸਤੰਬਰ (ਡਾ. ਜਤਿੰਦਰ ਸਾਬੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ 58 ਭਾਰਤੀ ਅਥਲੀਟ ਅਤੇ ਵਿਦਿਆਰਥੀ ਜਾਪਾਨ ਦੇ ਆਈਚੀ-ਨਾਗੋਆ ਵਿੱਚ ਚੱਲ ਰਹੀਆਂ 20ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ।
ਅਜੀਤ ਡੈਸਕ
23-09-2026