ਗੁਰਮੀਤ ਕੌਰ ਨੇ ਸੰਭਾਲਿਆ ਪੰਜਾਬ ਪੁਲਿਸ ਦੇ ਖੇਡ ਸਕੱਤਰ ਦਾ ਅਹੁਦਾ
ਜਲੰਧਰ, 5 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਪੁਲਿਸ ਦੇ ਖੇਡ ਵਿਭਾਗ ਵਿੱਚ ਉਸ ਸਮੇਂ ਨਵਾਂ ਇਤਿਹਾਸ ਸਿਰਜਿਆ ਗਿਆ ਜਦੋਂ 27ਵੀਂ ਬਟਾਲੀਅਨ ਪੀ.
ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਸਪੋਰਟਸ ਸਕੱਤਰ ਵਜੋਂ ਅਹੁਦਾ ਸੰਭਾਲਣ ’ਤੇ ਗੁਰਮੀਤ ਕੌਰ ਦਾ ਕੇਂਦਰੀ ਖੇਡ ਦਫ਼ਤਰ ਵਿਖੇ ਡੀ.ਐੱਸ.ਪੀ./ਸਪੋਰਟਸ ਗੁਰਕੀਰਪਾਲ ਸਿੰਘ ਅਤੇ ਸਟਾਫ਼ ਵਲੋਂ ਸਵਾਗਤ ਕੀਤਾ ਗਿਆ। ਤਸਵੀਰ-ਮੁਨੀਸ਼
06-09-2026