27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸ੍ਰੀ ਹਨੂੰਮਤ ਸਕੂਲ ਦੀ ਵਿਦਿਆਰਥਣ ਸਹੋਦਯਾ ਅੰਤਰ - ਸਕੂਲ ਲੋਕ ਗੀਤ ਮੁਕਾਬਲੇ ’ ਚ ਦੂਸਰੇ ਸਥਾਨ ’ ਤੇ

ਗੁਰਾਇਆ, 26 ਅਗਸਤ (ਬਲਵਿੰਦਰ ਸਿੰਘ)-ਅੰਤਰ-ਸਕੂਲ ਸਹੋਦਯਾ ਸਕੂਲ ਕੰਪਲੈਕਸ ਵੱਲੋਂ ਆਯੋਜਿਤ ਲੋਕ ਗੀਤ ਮੁਕਾਬਲੇ ਵਿਚ ਸ਼੍ਰੀ ਹਨੁਮਤ ਸਕੂਲ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਦਿਸ਼ਾ ਬਸਰਾ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। 27 ਪ੍ਰਮੁੱਖ ਸਕੂਲਾਂ ਦੀ ਭਾਗੀਦਾਰੀ ਵਾਲੇ ਇਸ ਮੁਕਾਬਲੇ ਵਿਚ ਦਿਸ਼ਾ ਦੀ ਇਹ ਉਪਲਬਧੀ ਮਾਣ ਵਾਲੀ ਗੱਲ ਹੈ।

ਅਜੀਤ ਡੈਸਕ 27-08-2026
ਗੁਰਾਇਆ, 26 ਅਗਸਤ (ਬਲਵਿੰਦਰ ਸਿੰਘ)-ਅੰਤਰ-ਸਕੂਲ ਸਹੋਦਯਾ ਸਕੂਲ ਕੰਪਲੈਕਸ ਵੱਲੋਂ ਆਯੋਜਿਤ ਲੋਕ ਗੀਤ ਮੁਕਾਬਲੇ ਵਿਚ ਸ਼੍ਰੀ ਹਨੁਮਤ ਸਕੂਲ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਦਿਸ਼ਾ ਬਸਰਾ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। 27 ਪ੍ਰਮੁੱਖ ਸਕੂਲਾਂ ਦੀ ਭਾਗੀਦਾਰੀ ਵਾਲੇ ਇਸ ਮੁਕਾਬਲੇ ਵਿਚ ਦਿਸ਼ਾ ਦੀ ਇਹ ਉਪਲਬਧੀ ਮਾਣ ਵਾਲੀ ਗੱਲ ਹੈ। ਮੁਕਾਬਲੇ ਦੌਰਾਨ ਦਿਸ਼ਾ ਨੇ ਜੱਜਾਂ ਅਤੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਪ੍ਰਿੰਸੀਪਲ ਆਰਤੀ ਸੋਬਤੀ ਨੇ ਇਸ ਜਿੱਤ ਤੇ ਪਰਿਵਾਰ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਡਰੋਲੀ ਕਲਾਂ ਵਿਖੇ ਸ਼ਹੀਦ ਬਾਬਾ ਮੱਤੀ ਯਾਦਗਾਰੀ ਖੇਡ ਮੇਲੇ ਦੇ ਪੋਸਟਰ ਜਾਰੀ ਅਗਲੀ ਖ਼ਬਰ ਬਿਲਗਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ , ਡਰੱਗ ਮਨੀ ਅਤੇ ਮੋਟਰਸਾਈਕਲ ਸਮੇਤ ਇਕ ਕਾਬੂ ਦੋਸ਼ੀ ਖਿਲਾਫ ਪਹਿਲਾਂ ਵੀ ਦਰਜ ਹਨ ਨਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।