08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜੀ . ਐੱਚ . ਆਰ . ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ ਕਮਰੇ ਦੀ ਉਸਾਰੀ ਲਈ ਸਾਢੇ ਤਿੰਨ ਲੱਖ ਰੁਪਏ ਦਾ ਕੀਤਾ ਸਹਿਯੋਗ

ਦੁਸਾਂਝ ਕਲਾਂ, 7 ਅਗਸਤ (ਰਾਮ ਪ੍ਰਕਾਸ਼ ਟੋਨੀ )- ਗੁਰੂ ਹਰਿ ਰਾਇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਦੁਸਾਂਝ ਕਲਾਂ ਦੇ ਵੱਡੇ ਹਾਲ ਦੇ ਨਾਲ ਲੱਗਦੇ ਕਮਰੇ ਦੀ ਛੱਤ ਬਹੁਤ ਜ਼ਿਆਦਾ ਖਰਾਬ ਹੋ ਜਾਣ ਕਾਰਨ ਉਸ ਨੂੰ ਢਾਹ ਕੇ ਨਵੀਂ ਛੱਤ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਲੋਕ-ਭਲਾਈ ਦੇ ਕਾਰਜ ਲਈ ਪਿੰਡ ਦੇ ਦਾਨੀ ਸੱਜਣ ਭੁਪਿੰਦਰ ਸਿੰਘ ਦੁਸਾਂਝ ਪੁੱਤਰ ਜਰਨੈਲ ਸਿੰਘ ਦੁਸਾਂਝ, ਪੋਤਰੇ ਪਾਖਰ ਸਿੰਘ ਦੁਸਾਂਝ (ਹਵੀਰੇਕੀਆਂ) ਦੇ ਪਰਿਵਾਰ ਵਲੋਂ ਸਕੂਲ ਨੂੰ 3 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ।

ਅਜੀਤ ਡੈਸਕ 08-08-2026
ਦੁਸਾਂਝ ਕਲਾਂ, 7 ਅਗਸਤ (ਰਾਮ ਪ੍ਰਕਾਸ਼ ਟੋਨੀ )- ਗੁਰੂ ਹਰਿ ਰਾਇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਦੁਸਾਂਝ ਕਲਾਂ ਦੇ ਵੱਡੇ ਹਾਲ ਦੇ ਨਾਲ ਲੱਗਦੇ ਕਮਰੇ ਦੀ ਛੱਤ ਬਹੁਤ ਜ਼ਿਆਦਾ ਖਰਾਬ ਹੋ ਜਾਣ ਕਾਰਨ ਉਸ ਨੂੰ ਢਾਹ ਕੇ ਨਵੀਂ ਛੱਤ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਲੋਕ-ਭਲਾਈ ਦੇ ਕਾਰਜ ਲਈ ਪਿੰਡ ਦੇ ਦਾਨੀ ਸੱਜਣ ਭੁਪਿੰਦਰ ਸਿੰਘ ਦੁਸਾਂਝ ਪੁੱਤਰ ਜਰਨੈਲ ਸਿੰਘ ਦੁਸਾਂਝ, ਪੋਤਰੇ ਪਾਖਰ ਸਿੰਘ ਦੁਸਾਂਝ (ਹਵੀਰੇਕੀਆਂ) ਦੇ ਪਰਿਵਾਰ ਵਲੋਂ ਸਕੂਲ ਨੂੰ 3 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਮਹਿੰਦਰ ਸਿੱਘ ਦੁਸਾਂਝ, ਜਸਵਿੰਦਰ ਸਿੰਘ, ਤੇਜ਼ ਪਾਲ ਸਿੰਘ ਦੁਸਾਂਝ, ਕਮਲਜੀਤ ਸਿੰਘ, ਨਰਿੰਦਰ ਬੰਗਾ, ਸਰਪੰਚ ਨਿਰਮਲ ਕੁਮਾਰ ਅਤੇ ਗ੍ਰਾਮ ਪੰਚਾਇਤ, ਸਮੂਹ ਪਿੰਡ ਵਾਸੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਦਾਨੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਮੈਂ ਅਸਤੀਫ਼ਾ ਨਿੱਜੀ ਰੁਝੇਵਿਆਂ ਕਾਰਨ ਦਿੱਤਾ-ਸੰਜੈ ਅਟਵਾਲ ਅਗਲੀ ਖ਼ਬਰ ਫਗਵਾੜਾ ਖੰਡ ਮਿੱਲ 28 ਕਰੋੜ ਰੁਪਏ ਤੇ ਸਹਿਕਾਰੀ ਖੰਡ ਮਿੱਲਾਂ ਦੀ ਕੱਟੀ ਪਲੈਨਟੀ ਦਾ ਸਰਕਾਰ ਤੁਰੰਤ ਭੁਗਤਾਨ ਕਰੇ - ਕਸ਼ਮੀਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।