ਵਿਪਨ ਸਭਰਵਾਲ ਨੂੰ ਟਰੱਸਟ ਚੋਣਾਂ ’ ਚ ਮਿਲ ਰਿਹਾ ਲੋਕਾਂ ਦਾ ਭਾਰੀ ਸਮਰਥਨ - ਅਸ਼ੋਕ ਭੀਲ
ਜਲੰਧਰ , 7 ਅਗਸਤ ( ਸ਼ਿਵ )- ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਖੇ ਸਥਾਪਿਤ ਵਾਲਮੀਕਿ ਵੈਲਫੇਅਰ ਟਰੱਸਟ ਦੀਆਂ ਚੋਣਾਂ 9 ਅਗਸਤ ਨੂੰ ਹੋਣ ਜਾ ਰਹੀਆਂ ਹਨ । ਟਰੱਸਟ ਦੇ ਕਾਰਜਕਾਰੀ ਚੇਅਰਮੈਨ ਵਿਪਨ ਸਭਰਵਾਲ ਨੇ ਦੱਸਿਆ ਕਿ ਟਰੱਸਟ ਦੀਆਂ ਚੋਣਾਂ ਵਿਚ ਉਨ੍ਹਾਂ ਦਾ ਚੋਣ ਨਿਸ਼ਾਨ ਨੰਬਰ 1 ਹੈ ਅਤੇ ਉਹ ਮੁੜ ਟਰੱਸਟ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ ।
ਅਲੀ ਮੁਹੱਲੇ ਵਿਚ ਡੋਰ ਟੂ ਡੋਰ ਕਰਦੇ ਹੋਏ ਵਿਪਨ ਸਭਰਵਾਲ ਤੇ ਹੋਰ। ਤਸਵੀਰ : ਜੀ. ਪੀ. ਸਿੰਘ
08-08-2026