22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਕਾਰੀ ਸਕੂਲ ਮਸਾਣੀਆਂ ਦਾ 12ਵੀਂ ਦਾ ਨਤੀਜਾ ਰਿਹਾ ਸੋ ਫੀਸਦੀ <br/>

ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੇ ਨਾਲ ਅਧਿਆਪਕ | ਤਸਵੀਰ-ਰਮਨ ਦਵੇਸਰ <br/> 17-05-2026
ਆਦਮਪੁਰ, 16 ਮਈ (ਰਮਨ ਦਵੇਸਰ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸਾਨ ਗਏ 12ਵੀਂ ਜਮਾਤ ਦੇ ਸ਼ਢੀਜਿਆਂ ਨਤੀਜਿਆਂ ਵਿੱਚ ਸ.ਸ ਸਕੂਲ ਮਸਾਣੀਆਂ ਦਾ ਨਤੀਜਾ ਸੌ ਫੀਸਦੀ ਰਿਹਾ | ਸਕੂਲ ਦੇ 2 ਕਮਰਸ ਅੰਤ 26 ਆਰਟਸ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ | ਲੈਕਚਰਾਰ ਕੁਲਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੁੱਲ 47 ਵਿਦਿਆਰਥੀਆਂ ਵਿਚੋਂ 38 ਵਿਦਿਆਰਥੀ ਫਸਟ ਡਵੀਜਨ ਅਤੇ 9 ਵਿਦਿਆਰਥੀ ਸੈਕਿੰਡ ਡਵੀਜਨ ਵਿੱਚ ਪਾਸ ਹੋਏ | ਅਧਿਆਪਕਾ ਦੀ ਮਿਹਨਤ ਸਦਕਾ ਸੋਨਮ ਨੇ 450 ਨੰਬਰ ਲੈ ਕੇ ਸਕੂਲ ਵਿੱਚੌਂ ਪਹਿਲਾ, ਗੁਸ਼ੀਲਾ ਨੇ 438 ਅੰਕ ਆਪਤ ਕਰਕੇ ਦੂਜਾ ਅੰਤ ਸਿਮਰਨ ਨੂੰ 435 ਅੰਕ ਪ੍ਰਾਪਤ ਕਰਨ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਸਰਬਜੀਤ ਸਿੰਘ ਨੇ ਇਸ ਖੁਸ਼ੀ ਦੇ ਮੌਕੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਲੋਕਚਰਾਰ ਜਰਨੈਲ ਭੱਟੀ ਸੋਨੀਆਂ, ਝੀਰੀ ਫੀਲਮ, ਬਬੀਤਾ ਨੇ ਵੀ ਵਿਦਿਆਰਥੀਆਂ ਨੂੰ ਆਸ਼ੀਸ ਦਿੱਤਾ ਅੰਤ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਕੇਰਿਆ |

ਪਿਛਲੀ ਖ਼ਬਰ ਪੰਜਾਬ 'ਚ ਪੰਜਾਬੀ ਨੂੰ ਪਾਸੇ ਕਰਕੇ ਹੋਰਾਂ ਭਾਸ਼ਾਵਾਂ ਨੂੰ ਮਹੱਤਵ ਦੇਣਾ ਚੰਗੀ ਗੱਲ ਨਹੀਂ- ਪ੍ਰੋ. ਸਚਦੇਵਾ ਅਗਲੀ ਖ਼ਬਰ ਪੀ.ਏ. ਸੋਨੂੰ ਕੰਗ ਨੇ ਸਫ਼ਾਈ ਸੇਵਕਾਂ ਦੀ ਧਰਨੇ 'ਤੇ ਜਾ ਕੇ ਕੀਤੀ ਹਮਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।