ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿੱਚ ਵਾਈਸ-ਚਾਂਸਲਰ ਦੇ ਓ.ਐੱਸ.ਡੀ. ਦਾ ਦੌਰਾ <br/>
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਵਾਈਸ-ਚਾਂਸਲਰ ਦੇ ਓ.ਐੱਸ.ਡੀ. ਹਰਿਕਬਾਲ ਸਿੰਘ ਨੂੰ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਫ਼ੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਦੇ ਹੋਏ | ਨਾਲ ਸਟਾਫ਼ ਅਤੇ ਪਤਵੰਤੇ ਸੱਜਣ |
<br/>
08-05-2026