ਵਿਧਾਇਕ ਸ਼ੇਰੋਵਾਲੀਆ ਤੇ ਪ੍ਰਧਾਨ ਥਿੰਦ ਨੇ ਸ਼ਾਹਕੋਟ ਦੀ ਗਰੀਨ ਸਿਟੀ ਕਾਲੌਨੀ 'ਚ ਸ਼ੁਰੂ ਕਰਵਾਇਆ ਵਿਕਾਸ ਕਾਰਜ
ਸ਼ਾਹਕੋਟ ਦੇ ਵਾਰਡ ਨੰਬਰ-1 ਗਰੀਨ ਸਿਟੀ ਕਲੌਨੀ 'ਚ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਂਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਨਾਲ ਸਾਬਕਾ ਐੱਮ.ਸੀ. ਪਵਨ ਅਗਰਵਾਲ ਤੇ ਹੋਰ | ਤਸਵੀਰ- ਸੁਖਦੀਪ ਸਿੰਘ
<br/>
08-05-2026