ਲੋਹੀਆਂ ਫਲਾਈਓਵਰ ਅਤੇ ਜਾਮਨਗਰ ਸੜਕ ਠੇਕੇਦਾਰ ਨੇ ਜੇਕਰ 'ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣਾ' ਬੰਦ ਨਾ ਕੀਤਾ ਤਾਂ, ਜਲਦ ਲਗਾਵਾਂਗੇ ਧਰਨਾ-ਪੀੜਤ ਦੁਕਾਨਦਾਰ
ਲੋਹੀਆਂ ਦੇ ਬਣ ਰਹੇ ਫਲਾਈਓਵਰ ਦੀਆਂ ਸਰਵਿਸ ਸੜਕਾਂ ਅਤੇ ਅੰਮਿ੍ਤਸਰ ਜਾਮਨਗਰ ਸੜਕ ਦੇ ਟਰਾਲਿਆਂ ਦੀ ਮਿੱਟੀ ਤੋਂ ਪ੍ਰੇਸ਼ਾਨ ਦੋਵੇਂ ਪਾਸੇ ਦੇ ਦੁਕਾਨਦਾਰ ਥਾਣਾ ਲੋਹੀਆਂ ਵਿਖੇ ਮੰਗ ਪੱਤਰ ਦੇਣ ਮੌਕੇ | (ਸੱਜੇ) ਲੋਹੀਆਂ ਨੇੜਿਓ ਲੰਘ ਰਹੇ ਅੰਮਿ੍ਤਸਰ ਜਾਮਨਗਰ ਸੜਕ ਲਈ ਮਿੱਟੀ ਲੈ ਕੇ ਆਉਂਦੇ ਦੋ ਟਰਾਲਿਆਂ ਤੋਂ ਉਠਦੀ ਧੂੜ ਦੇ ਦਿ੍ਸ਼ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
08-05-2026