ਇੰਦਰਾ ਦਾਣਾ ਮੰਡੀ ਲੋਹੀਆਂ ਨੂੰ ਉੱਚਾ ਚੁੱਕਣ ਦੇ ਕਾਰਜ਼ਾਂ ਦੀ ਆਰੰਭਤਾ
ਲੋਹੀਆਂ ਦੀ ਇੰਦਰਾ ਦਾਣਾ ਮੰਡੀ ਨੂੰ ਉੱਚਾ ਚੁੱਕਣ ਦੇ ਆਰੰਭ ਕੀਤੇ ਕਾਰਜਾਂ ਮੌਕੇ ਅਰਦਾਸ ਭਾਈ ਚਮਕੌਰ ਸਿੰਘ ਅਤੇ ਹੋਰ ਪਤਵੰਤੇ (ਸੱਜੇ) ਜੇ.ਸੀ.ਬੀ. ਮਸ਼ੀਨ ਅੱਗੇ ਤੇਲ ਚੋ ਕੇ ਆਰੰਭਤਾ ਕਰਦੇ ਹੋਏ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਅਤੇ ਲੱਡੂਆਂ ਦਾ ਪ੍ਰਸ਼ਾਦਿ ਵੰਡਦੇ ਭਾਈ ਚਮਕੌਰ ਸਿੰਘ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
08-05-2026