23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਐਲ.ਪੀ.ਯੂ. ਨੂੰ ਮਿਲਿਆ ਸਰਬੋਤਮ ਇਨਡੋਰ ਸਪੋਰਟਸ ਸਹੂਲਤਾਂ ਦਾ ਐਵਾਰਡ <br/>

ਅਜੀਤ ਡੈਸਕ 30-01-2026
ਜਲੰਧਰ, 29 ਜਨਵਰੀ (ਡਾ.ਜਤਿੰਦਰ ਸਾਬੀ)- ਖੇਡ ਸਿੱਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਐਲ.ਪੀ.ਯੂ.ਨੇ ਗਲੋਬਲ ਸਪੋਰਟਸ ਐਜੂਕੇਸ਼ਨ ਕਨਵੈਨਸ਼ਨ 2026 ਵਿਚ ਸ਼ਾਨਦਾਰ ਦੋਹਰੀ ਜਿੱਤ ਹਾਸਲ ਕੀਤੀ ਤੇ ਦੋ ਵਕਾਰੀ ਸ਼੍ਰੇਣੀਆ 'ਚ ਰਾਸ਼ਟਰੀ ਰੈਕਿੰਗ ਐਵਾਰਡ ਪ੍ਰਾਪਤ ਕੀਤਾ | ਐਲ.ਪੀ.ਯੂ. ਨੂੰ ਕੰਨਫੈਡਰੇਸ਼ਨ ਆਫ ਸਪੋਰਟਸ ਵੱਲੋਂ ਖੇਡਾਂ ਤੇ ਸਰੀਰਕ ਸਿੱਖਿਆ ਵਿਚ ਸਰਵੋਤਮ ਐਵਾਰਡ ਤੇ ਸਰਬੋਤਮ ਇੰਡੋਰ ਸਪੋਰਟਸ ਸਹੂਲਤਾਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਯੂਨੀਵਰਸਿਟੀ ਦੇ ਕਾਰਜਕਾਰੀ ਡੀਨ ਡਾ.ਸੌਰਵ ਲਖਨਪਾਲ ਵੱਲੋਂ ਹਾਸਲ ਕੀਤਾ ਗਿਆ | ਇਸ ਮਾਣਮੱਤੀ ਪ੍ਰਾਪਤੀ ਨੂੰ ਐਲ.ਪੀ.ਯੂ. ਦੇ ਸੰਸਥਾਪਕ ਚਾਂਸਲਰ ਤੇ ਸੰਸਦ ਮੈਂਬਰ ਡਾ.ਅਸ਼ੋਕ ਮਿੱਤਲ ਨੇ ਯੂਨੀਵਰਸਿਟੀ ਲਈ ਇਕ ਮਾਣ ਵਾਲੀ ਗੱਲ ਦੱਸਿਆ |

ਪਿਛਲੀ ਖ਼ਬਰ ਪੰਜਾਬ ਫੁੱਟਬਾਲ ਚੈਂਪੀਅਨਸ਼ਿਪ ਲਈ ਲੜਕੀਆਂ ਦੀ ਟੀਮ ਦੇ ਚੋਣ ਟਰਾਇਲ ਅੱਜ <br/> ਅਗਲੀ ਖ਼ਬਰ ਉੱਘੇ ਖੇਡ ਪ੍ਰਮੋਟਰ ਪੱਪੂ ਗਾਖਲ ਵਲੋਂ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।