29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਇਕਹਿਰੀ ਪੁਲੀ 'ਚ ਪਾਣੀ ਭਰਨ ਨੂੰ ਲੈ ਕੇ ਪ੍ਰਦਰਸ਼ਨ <br/>

ਅਜੀਤ ਡੈਸਕ 04-01-2026
ਜਲੰਧਰ, 3 ਜਨਵਰੀ (ਸ਼ਿਵ)- ਇਕਹਿਰੀ ਪੁਲੀ ਵਿਚ ਬਰਸਾਤਾਂ ਦਾ ਪਾਣੀ ਭਰਨ ਤੇ ਉਸ ਦੇ ਕਈ ਦਿਨ ਤੱਕ ਨਾ ਨਿਕਲਣ ਤੋਂ ਨਾਰਾਜ਼ ਕਿਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਲੋਕਾਂ ਦਾ ਕਹਿਣਾ ਸੀ ਕਿ ਇਕਹਿਰੀ ਪੁਲੀ ਦੀ ਸਮੱਸਿਆ ਖ਼ਤਮ ਕਰਨੀ ਚਾਹੀਦੀ ਹੈ | ਜਦੋਂ ਇਸ ਵਿਚ ਪਾਣੀ ਖੜ੍ਹਾ ਹੋਵੇ ਤਾਂ ਮੋਟਰ ਚਲਾ ਕੇ ਇਸ ਨੂੰ ਖ਼ਾਲੀ ਕਰਨਾ ਚਾਹੀਦਾ ਹੈ ਕਿਉਂਕਿ ਇਸ ਜਗ੍ਹਾ 'ਤੇ ਪਾਣੀ ਭਰਨ ਨਾਲ ਲੋਕਾਂ ਦਾ ਪੁਰਾਣੇ ਸ਼ਹਿਰ ਨਾਲ ਸੰਪਰਕ ਟੁੱਟ ਜਾਂਦਾ ਹੈ ਤੇ ਫਿਰ ਦਮੋਰੀਆ ਪੁਲ ਵਾਲੇ ਪਾਸੇ ਭੀੜ ਵਧ ਜਾਂਦੀ ਹੈ | ਉਂਜ ਪ੍ਰਦਰਸ਼ਨ ਤੋਂ ਬਾਅਦ ਇਕਹਿਰੀ ਪੁਲੀ ਤੋਂ ਪਾਣੀ ਨਿਕਲ ਗਿਆ |

ਪਿਛਲੀ ਖ਼ਬਰ -ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ- ਜਲੰਧਰ ਕੁਆਰਟਰ ਫਾਈਨਲ 'ਚ, ਅਰਵ ਗੌਰੀ ਤੇ ਬਵਨੀਤ ਸਿੰਘ ਨੇ ਕੀਤਾ ਸ਼ਾਨਦਾਰ ਪ੍ਰਦ... ਅਗਲੀ ਖ਼ਬਰ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੁਹਾਲੀ ਦੇ ਪਿੰਡਾਂ 'ਚ ਜਿੰਮ, ਸੋਲਰ ਲਾਈਟਾਂ ਤੇ ਬੈਂਚ ਕੀਤੇ ਲੋਕ-ਅਰਪਣ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।