ਪੁਲਿਸ ਵਲੋਂ ਫੜੇ ਚੋਰ ਅਤੇ ਜ਼ਬਤ ਕੀਤਾ ਸਾਮਾਨ। ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਗਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼
ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਥਾਣਾ ਸਮੇਂਪੁਰ ਬਾਦਲੀ ਦੀ ਪੁਲਿਸ ਨੇ ਇਕ ਅੰਤਰਰਾਜੀ ਚੋਰਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਬੈਟਰੀਆਂ ਅਤੇ ਹੋਰ ਚੋਰੀਆਂ ਕਰਦੇ ਸਨ।
ਅਜੀਤ ਡੈਸਕ
27-10-2026