ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਦਰ ਬਾਜ਼ਾਰ ਦੇ ਵਪਾਰੀ ਜਸ਼ਨ ਮਨਾਉਂਦੇ ਹੋਏ। ਸਦਰ ਬਾਜ਼ਾਰ ਦੇ ਵਪਾਰੀਆਂ ਨੇ ਰਾਸ਼ਟਰੀ ਭਗਤੀ ਦਿਵਸ ਕਰਾਇਆ
ਨਵੀਂ ਦਿੱਲੀ, 16 ਅਗਸਤ ( ਡਾ. ਬਲਵਿੰਦਰ ਸਿੰਘ ਸੋਢੀ)-ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਦਰ ਬਾਜ਼ਾਰ ਸਥਿਤ ਸਵਦੇਸ਼ੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਵਲੋਂ ਝੰਡਾ ਸਲਾਮੀ ਅਤੇ ਰਾਸ਼ਟਰ ਭਗਤੀ ਸਮਾਰੋਹ ਕੀਤਾ ਗਿਆ, ਜਿਸ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਸਾਕਿਰ ਭਾਈ ਅਤੇ ਵਿੱਤ ਸਕੱਤਰ ਰਾਜ ਕੁਮਾਰ ਗੁਪਤਾ ਨੇ ਕੀਤੀ।
ਅਜੀਤ ਡੈਸਕ
17-08-2026