10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਅਗਰਵਾਲ ਵੈਸ਼ ਸਮਾਜ ਦੀ ਮਹਿਲਾ ਵਿੰਗ ਨੇ ਮਨਾਇਆ ਤੀਜ ਤਿਉਹਾਰ

ਸਿਰਸਾ, 9 ਅਗਸਤ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਅਗਰਵਾਲ ਵੈਸ਼ਿਆ ਸਮਾਜ ਦੇ ਮਹਿਲਾ ਵਿੰਗ ਨੇ ਹੋਟਲ ਅਰੋਮਾ ਇਨ ਵਿਖੇ ਤੀਜ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਜ਼ਿਲ੍ਹਾ ਪ੍ਰਧਾਨ ਅਨੀਸ਼ਾ ਸਾਕੇਤ ਗੋਇਲ ਨੇ ਕਿਹਾ ਕਿ ਤੀਜ ਦਾ ਪਵਿੱਤਰ ਤਿਉਹਾਰ ਭਾਰਤੀ ਸੱਭਿਆਚਾਰ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ।

ਸਿਰਸਾ ‘ਚ ਤੀਜ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੀਆਂ ਅਗਰਵਾਲ ਸਮਾਜ ਦੀਆਂ ਮਹਿਲਾਵਾਂ। ਤਸਵੀਰ: ਪੰਨੀਵਾਲੀਆ 10-08-2026
ਸਿਰਸਾ, 9 ਅਗਸਤ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਅਗਰਵਾਲ ਵੈਸ਼ਿਆ ਸਮਾਜ ਦੇ ਮਹਿਲਾ ਵਿੰਗ ਨੇ ਹੋਟਲ ਅਰੋਮਾ ਇਨ ਵਿਖੇ ਤੀਜ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਜ਼ਿਲ੍ਹਾ ਪ੍ਰਧਾਨ ਅਨੀਸ਼ਾ ਸਾਕੇਤ ਗੋਇਲ ਨੇ ਕਿਹਾ ਕਿ ਤੀਜ ਦਾ ਪਵਿੱਤਰ ਤਿਉਹਾਰ ਭਾਰਤੀ ਸੱਭਿਆਚਾਰ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ। ਇਸ ਪ੍ਰੋਗਰਾਮ ਵਿੱਚ ਸਾਰੀਆਂ ਮਹਿਲਾ ਮੈਂਬਰਾਂ ਨੇ ਰਵਾਇਤੀ ਪਹਿਰਾਵੇ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਾਲੇ ਸਥਾਨ ਨੂੰ ਗੁਬਾਰਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ।
ਪਿਛਲੀ ਖ਼ਬਰ ਡੱਬਵਾਲੀ ਦੇ ਵਰਕਰ ਜਲਸੇ ਤੋਂ ਇਨੈਲੋ ਨੇ ਦਿਖਾਈ ਜਥੇਬੰਦਕ ‘ ਤਾਕਤ ’ ਭਾਜਪਾ-ਕਾਂਗਰਸ ਮਿਲ ਕੇ ਖੇਤਰੀ ਦਲਾਂ ਨੂੰ ਕਮਜ਼ੋਰ ਕਰ... ਅਗਲੀ ਖ਼ਬਰ ਜਨ ਸਿਹਤ ਵਿਭਾਗ ਨੇ ਗੈਰ - ਕਾਨੂੰਨੀ ਕੁਨੈਕਸ਼ਨਾਂ ਸੰਬੰਧੀ ਜਾਰੀ ਕੀਤੇ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।