22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਦੇਸ਼ ਭਰ ’ ਚ 26 ਹਜ਼ਾਰ ਥਾਵਾਂ ’ ਤੇ ਮਨਾਇਆ ਗਿਆ ਫਿਟ ਇੰਡੀਆ ਦਾ 99 ਵਾਂ ‘ ਸੰਡੇ ਆਨ ਸਾਈਕਲ ’ ਪ੍ਰੋਗਰਾਮ

ਗਾਂਧੀਨਗਰ, 22 ਨਵੰਬਰ (ਪੀ. ਟੀ.

ਅਜੀਤ ਡੈਸਕ 23-11-2026
ਗਾਂਧੀਨਗਰ, 22 ਨਵੰਬਰ (ਪੀ.ਟੀ.ਆਈ.)-ਫਿਟ ਇੰਡੀਆ ਦੇ ‘ਸੰਡੇ ਆਨ ਸਾਈਕਲ’ ਪ੍ਰੋਗਰਾਮ ਦਾ 99ਵਾਂ ਸਮਾਗਮ ਐਤਵਾਰ ਨੂੰ ਦੇਸ਼ ਭਰ ’ਚ 26 ਹਜ਼ਾਰ ਥਾਵਾਂ ’ਤੇ ਮਨਾਇਆ ਗਿਆ। ਸੰਵਿਧਾਨ ਦਿਵਸ ਦੀ ਥੀਮ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਤੰਦਰੁਸਤ ਰਹਿਣ, ਆਪਣੀਆਂ ਨਾਗਰਿਕ ਜ਼ਿੰਮੇਵਾਰੀਆਂ ਨਿਭਾਉਣ ਤੇ ਦੇਸ਼ ਦੇ ਨਿਰਮਾਣ ਵਿੱਚ ਮਿਲ ਕੇ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ ਗਿਆ। ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਗਾਂਧੀਨਗਰ ਵਿਚ ਦਾਂਡੀ ਕੁਟਿਰ ਤੇ ਮਹਾਤਮਾ ਮੰਦਰ ਵਿਖੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਵਿਚ ਸ਼ਹਿਰ ਦੇ ਲੋਕਾਂ, ਖਿਡਾਰੀਆਂ ਅਤੇ ਫਿਟਨੈੱਸ ਦੇ ਸ਼ੌਕੀਨਾਂ ਨੇ ਹਿੱਸਾ ਲਿਆ।
ਪਿਛਲੀ ਖ਼ਬਰ ਬਜ਼ੁਰਗਾਂ ਦੀ ਭਲਾਈ, ਸਿਹਤ ਤੇ ਸੁਰੱਖਿਆ ਬਾਰੇ ਜਾਣਕਾਰੀ ਦੇਣ ਵਾਲਾ ਐਡੀਲੇਡ ਪਾਜ਼ੀਟਿਵ ਏਜਿੰਗ ਐਕਸਪੋ ਸਫ਼ਲਤਾਪੂਰਵਕ ਸੰਪੰ... ਅਗਲੀ ਖ਼ਬਰ ਮੁੰਬਈ ਵਿਖੇ ‘ਦਿਵਿਆਜ ਫਾਊਂਡੇਸ਼ਨ’ ਵੱਲੋਂ ਮੁੰਬਈ ਦੇ ‘ਗੇਟਵੇਅ ਆਫ਼ ਇੰਡੀਆ’ ਵਿਖੇ ਕਰਵਾਏ ‘ਗਲੋਬਲ ਪੀਸ ਆਨਰਜ਼ 2026’ ਦੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।