22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਹਾਈ ਸਕੂਲ 'ਚ ਹਾਕੀ ਮੈਚ ਦੌਰਾਨ ਗੋਲੀਬਾਰੀ 'ਚ 2 ਮÏਤਾਂ, 3 ਜ਼ਖ਼ਮੀ

ਅਜੀਤ ਡੈਸਕ 18-02-2026
ਸੈਕਰਾਮੈਂਟੋ, 17 ਫਰਵਰੀ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪਾਅਟਕੈਟ, ਰੋਡ ਆਈਲੈਂਡ 'ਚ ਇਕ ਹਾਈ ਸਕੂਲ 'ਚ ਹਾਕੀ ਦੇ ਮੈਚ ਦÏਰਾਨ ਹੋਈ ਗੋਲੀਬਾਰੀ 'ਚ 2 ਮÏਤਾਂ ਹੋਣ ਤੇ 3 ਹੋਰਨਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਪਾਅਟਕੈਟ ਪੁਲਿਸ ਵਿਭਾਗ ਦੀ ਮੁੱਖੀ ਟੀਨਾ ਗੋਨਕਾਲਵਜ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਗੋਲੀਬਾਰੀ ਗਿਣਮਿਥਕੇ ਕੀਤੀ ਗਈ ਹੈ ਤੇ ਇਸ ਦਾ ਸਬੰਧ ਪਰਿਵਾਰਕ ਝਗੜੇ ਨਾਲ ਹੈ | ਉਨ੍ਹਾਂ ਕਿਹਾ ਕਿ ਸ਼ੂਟਰ ਵੀ ਖ਼ੁਦ ਵੱਲੋਂ ਆਪਣੇ ਆਪ ਨੂੰ ਮਾਰੀ ਗੋਲੀ ਨਾਲ ਮਾਰਿਆ ਗਿਆ | ਮÏਕੇ 'ਤੇ ਮÏਜੂਦ ਇਕ ਫੋਟੋਗ੍ਰਾਫਰ ਅਨੁਸਾਰ ਗੋਲੀਬਾਰੀ ਉਪਰੰਤ ਅਫ਼ਰਾ ਤਫ਼ਰੀ ਮਚ ਗਈ ਤੇ ਲੋਕ ਆਪਣੇ ਬਚਾ ਲਈ ਇੱਧਰ ਉਧਰ ਭੱਜ ਗਏ | ਗੋਲੀਬਾਰੀ ਦੀ ਇਹ ਘਟਨਾ ਡੈਨਿਸ ਐਮ ਲਿੰਚ ਅਰੇਨਾ ਸਕੂਲ 'ਚ ਵਾਪਰੀ | ਪੁਲਿਸ ਨੇ ਕਿਹਾ ਹੈ ਕਿ ਘਟਨਾ ਸੰਬੰਧੀ ਹੋਰ ਵੇਰਵੇ ਬਾਅਦ 'ਚ ਜਾਰੀ ਕੀਤੇ ਜਾਣਗੇ |

ਪਿਛਲੀ ਖ਼ਬਰ ਗੈਰ-ਕਾਨੂੰਨੀ ਤਰੀਕੇ ਸ਼ਰਾਬ ਦਰਾਮਦ ਕਰਨ ਦੇ ਦੋਸ਼ 'ਚ 2 ਭਾਰਤੀ ਨਾਗਰਿਕਾਂ ਨੂੰ 29,800 ਡਾਲਰ ਜੁਰਮਾਨਾ, ਵੀਜ਼ੇ ਰੱਦ... ਅਗਲੀ ਖ਼ਬਰ ਐਡੀਲੇਡ ਦੇ ਉਮਨੀ ਫੰਕਸ਼ਨ ਸੈਂਟਰ ਵਿਚ ਮਹਾਂਸ਼ਿਵਰਾਤਰੀ ਧੂਮਧਾਮ ਨਾਲ ਮਨਾਈ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।