ਗ੍ਰਿਫ਼ਤਾਰ ਕੀਤੇ ਬਾਠ ਨਾਲ ਮੁਲਾਕਾਤ ਕਰਨ ਲਈ ਵੱਡੀ ਗਿਣਤੀ ’ਚ ਆਗੂ ਪੁੱਜੇ
ਹੰਡਿਆਇਆ, 14 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਬਰਨਾਲਾ ਦੇ ਇੰਚਾਰਜ ਗੁਰਦੀਪ ਸਿੰਘ ਬਾਠ ਨੂੰ ਪੁਲਿਸ ਵਲੋਂ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਰਟੀ ਆਗੂਆਂ ਅਮਨ ਮਾਂਗੇਵਾਲ, ਹਰਜੀਤ ਸਿੰਘ ਖਿਆਲੀ, ਜੋਧਾ ਸਿੰਘ ਸੇਖਾ, ਸੈਂਬਰ ਖ਼ਾਨ ਹੰਡਿਆਇਆ ਤੇ ਸਾਥੀਆਂ ਸਮੇਤ ਹੰਡਿਆਇਆ ਵਿਖੇ ਐਸ.
ਅਜੀਤ ਡੈਸਕ
15-10-2026