12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਗਰਵਾਲ ਸਭਾ ਨੇ ਮਹਾਰਾਜਾ ਅਗਰਸੈਨ ਦੀ ਜੈਅੰਤੀ ਮਨਾਈ

ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ)-ਅਗਰਵਾਲ ਸਭਾ ਇਕਾਈ ਤਪਾ ਦੇ ਪ੍ਰਧਾਨ ਮਦਨ ਲਾਲ ਗਰਗ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਦੀ ਜੈਅੰਤੀ ਅੰਦਰਲੇ ਬੱਸ ਸਟੈਂਡ ’ਤੇ ਮਹਾਰਾਜਾ ਅਗਰਸੈਨ ਚੌਕ ’ਚ ਮਨਾਈ ਗਈ। ਇਸ ਮੌਕੇ ਸਭਾ ਦੇ ਸਮੂਹ ਮੈਂਬਰਾਂ ਨੇ ਮਹਾਰਾਜਾ ਅਗਰਸੈਨ ਦੀ ਮੂਰਤੀ ’ਤੇ ਫ਼ੁੱਲ ਮਾਲਾ ਭੇਟ ਕੀਤੀਆਂ।

ਅਜੀਤ ਡੈਸਕ 12-10-2026
ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ)-ਅਗਰਵਾਲ ਸਭਾ ਇਕਾਈ ਤਪਾ ਦੇ ਪ੍ਰਧਾਨ ਮਦਨ ਲਾਲ ਗਰਗ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਦੀ ਜੈਅੰਤੀ ਅੰਦਰਲੇ ਬੱਸ ਸਟੈਂਡ ’ਤੇ ਮਹਾਰਾਜਾ ਅਗਰਸੈਨ ਚੌਕ ’ਚ ਮਨਾਈ ਗਈ। ਇਸ ਮੌਕੇ ਸਭਾ ਦੇ ਸਮੂਹ ਮੈਂਬਰਾਂ ਨੇ ਮਹਾਰਾਜਾ ਅਗਰਸੈਨ ਦੀ ਮੂਰਤੀ ’ਤੇ ਫ਼ੁੱਲ ਮਾਲਾ ਭੇਟ ਕੀਤੀਆਂ। ਉਪਰੰਤ ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ ਨੇ ਅਗਰਵਾਲਾਂ ਦੇ ਵੰਸ਼ਜ ਮਹਾਰਾਜਾ ਅਗਰਸੈਨ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ। ਜੈਅੰਤੀ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਰਾਤ ਸਮੇਂ ਆਪੋ ਆਪਣੇ ਘਰਾਂ ’ਤੇ ਦੀਪਮਾਲਾ ਕੀਤੀ। ਇਸ ਮੌਕੇ ਸਤਪਾਲ ਮੌੜ, ਰਘੁਬੀਰ ਚੰਦ ਅਗਰਵਾਲ, ਸੰਦੀਪ ਕੁਮਾਰ ਵਿੱਕੀ, ਨਰੇਸ਼ ਬਾਂਸਲ, ਕਾਲਾ ਘੁੰਨਸ, ਮੇਘ ਰਾਜ ਪੱਖੋ, ਕੇਵਲ ਕ੍ਰਿਸ਼ਨ ਮਿੱਤਲ, ਸੰਦੀਪ ਕੁਮਾਰ ਵਿੱਕੀ, ਪਰਵਿੰਦਰ ਧੌਲਾ, ਡਾ: ਦੇਵ ਰਾਜ, ਅਰੁਣ ਗੋਇਲ ਭੈਣੀ, ਜਵਾਹਰ ਲਾਲ ਤਾਜੋ, ਹਰੀਸ਼ ਚੰਦਰ ਗੋਸ਼ਾ, ਮਦਨ ਲਾਲ, ਐਡਵੋਕੇਟ ਨਵੀਨ ਕੁਮਾਰ, ਰਾਜ ਕੁਮਾਰ ਬੱਬੂ, ਨਰੇਸ਼ ਮਾਰਵਾੜੀ, ਸੂਰਜ ਭਾਨ ਆਲੀਕੇ, ਤਰਸੇਮ ਲਾਲ, ਅਸ਼ੋਕ ਮਿੱਤਲ, ਰਮੇਸ਼ ਮਿੱਤਲ, ਮਾਸਟਰ ਪਵਨ ਬਾਂਸਲ, ਸ਼ੇਸ਼ੀ ਬਾਂਸਲ, ਰਵੀ ਬਾਂਸਲ, ਅਵਿਨਾਸ਼ ਕੁਮਾਰ, ਅਨੀਸ਼ ਭੈਣੀ, ਮੇਸ਼ੀ ਪੱਖੋ, ਹੈਪੀ ਲੌਂਗੋਵਾਲ, ਮਨੀਸ਼ ਬਹਾਵਲਪੁਰੀਆ, ਸਤੀਸ਼ ਕੁਮਾਰ ਕਾਲਾ, ਮਾਸਟਰ ਸ਼ਾਮ ਲਾਲ, ਪੰਨਾ ਲਾਲ, ਬੋਵਾ ਮਿੱਤਲ, ਵਿਨੋਦ ਕੁਮਾਰ ਗੋਗੀ, ਰਾਜ਼ੀ ਪੱਖੋ, ਮਨੀਸ਼ ਕੁਮਾਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਸਫਲਤਾਪੂਰਵਕ ਆਪਰੇਸ਼ਨ ਹੋਏ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਰਪ੍ਰੀਤ ਸਿੰਘ ਰਾਜੀਆ ਹਲਕਾ ਕੁਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।