ਵੈਨਕੂਵਰ ‘ਚ ਮਲੇਰਕੋਟਲਾ ਕਲੱਬ ਨੇ ਮਨਾਈ ਪੰਜਵੀਂ ਵਰ੍ਹੇਗੰਢ
ਅਮਰਗੜ੍ਹ 8 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਵੈਨਕੂਵਰ ਵਿੱਚ ਮਲੇਰਕੋਟਲਾ ਕਲੱਬ ਵੱਲੋਂ ਆਪਣੀ ਪੰਜਵੀਂ ਵਰ੍ਹੇਗੰਢ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਲੇਰਕੋਟਲਾ ਜ਼ਿਲ੍ਹੇ ਅਤੇ ਹਲਕਾ ਅਮਰਗੜ੍ਹ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਆਪਸੀ ਮਿਲਣ-ਜੁਲਣ ਰਾਹੀਂ ਆਪਣੀਆਂ ਸਾਂਝਾਂ ਨੂੰ ਤਾਜ਼ਾ ਕੀਤਾ।
ਪ੍ਰਵਾਸੀ ਪੰਜਾਬੀਆਂ ਨਾਲ ਕਮਲ ਧਾਲੀਵਾਲ ਨੇ ਕੀਤਾ ਵਿਚਾਰ-ਵਟਾਂਦਰਾ
09-10-2026