17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੇਵਾ ਮੁਕਤ ਹੈੱਡਮਾਸਟਰ ਸਰੂਪ ਚੰਦ ਦਾ ਦਿਹਾਂਤ, ਵੱਖ-ਵੱਖ ਆਗੂਆਂ ਨੇ ਦੁੱਖ ਸਾਂਝਾ ਕੀਤਾ

ਟੱਲੇਵਾਲ, 16 ਸਤੰਬਰ (ਸੋਨੀ ਚੀਮਾ)- ਪਿੰਡ ਟੱਲੇਵਾਲ ਨਾਲ ਸੰਬੰਧਿਤ ਰਿਟਾਇਰਡ ਹੈੱਡ ਮਾਸਟਰ ਸਰੂਪ ਚੰਦ ਜੋ ਕਿ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਅੰਤਿਮ ਵਿਦਾਈ ਮੌਕੇ ਉਨ੍ਹਾਂ ਦੇ ਸਾਥੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਰਪੰਚ ਜੁਗਰਾਜ ਸਿੰਘ ਟੱਲੇਵਾਲ, ਰਣਜੀਤ ਸਿੰਘ, ਹਰਦੀਪ ਸਿੰਘ ਟੱਲੇਵਾਲ, ਹਰਬੰਸ ਸਿੰਘ ਭੋਤਨਾ, ਹੈਡਮਾਸਟਰ ਜਸਪਾਲ ਸ਼ਰਮਾ, ਇਕਬਾਲ ਭਾਰਤੀ, ਤਰਸੇਮ ਸ਼ਰਮਾ ਕੋਕਰੀ ਕਲਾਂ, ਪ੍ਰਿੰਸੀਪਲ ਹਰਨੇਕ ਸਿੰਘ ਸੋਹੀ, ਰੂਪ ਸਿੰਘ ਹਿੰਮਤਪੁਰਾ, ਅਵਤਾਰ ਸਿੰਘ ਟੱਲੇਵਾਲ, ਕੁਲਦੀਪ ਸਿੰਘ ਭੁੱਲਰ, ਸੋਨਦੀਪ ਟੱਲੇਵਾਲ, ਜਰਨੈਲ ਸਿੰਘ ਪ੍ਰਧਾਨ ਉਗਰਾਹਾਂ, ਗੁਰਨਾਮ ਸਿੰਘ ਰਾਮਗੜ੍ਹ, ਸੁਰਜੀਤ ਸਿੰਘ ਸੰਧੂ, ਸਤਨਾਮ ਸਿੰਘ ਭੋਤਨਾ, ਰਾਮ ਕੁਮਾਰ ਭਦੌੜ, ਨਰਾਇਣ ਦੱਤ, ਰਜੀਵ ਕੁਮਾਰ, ਨਿਰਮਲ ਚੁਹਾਣਕੇ, ਚਮਕੌਰ ਨੈਣੇਵਾਲ, ਕੁਲਵੰਤ ਸਿੰਘ ਭਦੌੜ, ਬਿੱਕਰ ਸਿੰਘ ਔਲਖ, ਇਕਬਾਲ ਕੌਰ ਉਦਾਸੀ, ਹੈਡ ਮਿਸਟਰੈਸ ਚਰਨਜੀਤ ਕੌਰ ਟੱਲੇਵਾਲ, ਰਜਿੰਦਰ ਭਦੌੜ, ਬਰਜਿੰਦਰ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਬਲਵੀਰ ਸਿੰਘ ਟੱਲੇਵਾਲ, ਜੁਗਰਾਜ ਸਿੰਘ ਬਖਤਗੜ੍ਹ, ਅਮਨਦੀਪ ਸਿੰਘ ਬਖਤਗੜ੍ਹ, ਕਮਲ ਸ਼ਰਮਾ, ਗੁਰਦੀਪ ਸ਼ਰਮਾ ਤੇ ਗੁਰਮੀਤ ਸਿੰਘ ਸੁਖਪੁਰ ਨੇ ਸਰੂਪ ਚੰਦ ਦੇ ਬੇਟਿਆਂ ਗਗਨਦੀਪ ਸਿੰਘ ਪ੍ਰਿੰਸ ਕੈਨੇਡਾ ਤੇ ਰਮਨਦੀਪ ਯੂ.

ਅਜੀਤ ਡੈਸਕ 17-09-2026
ਟੱਲੇਵਾਲ, 16 ਸਤੰਬਰ (ਸੋਨੀ ਚੀਮਾ)- ਪਿੰਡ ਟੱਲੇਵਾਲ ਨਾਲ ਸੰਬੰਧਿਤ ਰਿਟਾਇਰਡ ਹੈੱਡ ਮਾਸਟਰ ਸਰੂਪ ਚੰਦ ਜੋ ਕਿ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਅੰਤਿਮ ਵਿਦਾਈ ਮੌਕੇ ਉਨ੍ਹਾਂ ਦੇ ਸਾਥੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਰਪੰਚ ਜੁਗਰਾਜ ਸਿੰਘ ਟੱਲੇਵਾਲ, ਰਣਜੀਤ ਸਿੰਘ, ਹਰਦੀਪ ਸਿੰਘ ਟੱਲੇਵਾਲ, ਹਰਬੰਸ ਸਿੰਘ ਭੋਤਨਾ, ਹੈਡਮਾਸਟਰ ਜਸਪਾਲ ਸ਼ਰਮਾ, ਇਕਬਾਲ ਭਾਰਤੀ, ਤਰਸੇਮ ਸ਼ਰਮਾ ਕੋਕਰੀ ਕਲਾਂ, ਪ੍ਰਿੰਸੀਪਲ ਹਰਨੇਕ ਸਿੰਘ ਸੋਹੀ, ਰੂਪ ਸਿੰਘ ਹਿੰਮਤਪੁਰਾ, ਅਵਤਾਰ ਸਿੰਘ ਟੱਲੇਵਾਲ, ਕੁਲਦੀਪ ਸਿੰਘ ਭੁੱਲਰ, ਸੋਨਦੀਪ ਟੱਲੇਵਾਲ, ਜਰਨੈਲ ਸਿੰਘ ਪ੍ਰਧਾਨ ਉਗਰਾਹਾਂ, ਗੁਰਨਾਮ ਸਿੰਘ ਰਾਮਗੜ੍ਹ, ਸੁਰਜੀਤ ਸਿੰਘ ਸੰਧੂ, ਸਤਨਾਮ ਸਿੰਘ ਭੋਤਨਾ, ਰਾਮ ਕੁਮਾਰ ਭਦੌੜ, ਨਰਾਇਣ ਦੱਤ, ਰਜੀਵ ਕੁਮਾਰ, ਨਿਰਮਲ ਚੁਹਾਣਕੇ, ਚਮਕੌਰ ਨੈਣੇਵਾਲ, ਕੁਲਵੰਤ ਸਿੰਘ ਭਦੌੜ, ਬਿੱਕਰ ਸਿੰਘ ਔਲਖ, ਇਕਬਾਲ ਕੌਰ ਉਦਾਸੀ, ਹੈਡ ਮਿਸਟਰੈਸ ਚਰਨਜੀਤ ਕੌਰ ਟੱਲੇਵਾਲ, ਰਜਿੰਦਰ ਭਦੌੜ, ਬਰਜਿੰਦਰ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਬਲਵੀਰ ਸਿੰਘ ਟੱਲੇਵਾਲ, ਜੁਗਰਾਜ ਸਿੰਘ ਬਖਤਗੜ੍ਹ, ਅਮਨਦੀਪ ਸਿੰਘ ਬਖਤਗੜ੍ਹ, ਕਮਲ ਸ਼ਰਮਾ, ਗੁਰਦੀਪ ਸ਼ਰਮਾ ਤੇ ਗੁਰਮੀਤ ਸਿੰਘ ਸੁਖਪੁਰ ਨੇ ਸਰੂਪ ਚੰਦ ਦੇ ਬੇਟਿਆਂ ਗਗਨਦੀਪ ਸਿੰਘ ਪ੍ਰਿੰਸ ਕੈਨੇਡਾ ਤੇ ਰਮਨਦੀਪ ਯੂ.ਐਸ.ਏ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਪਿੰਡ ਬਖਤਗੜ੍ਹ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।