17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵਿਪੇਸ਼ ਸਿੰਗਲਾ ਨੂੰ ਗ੍ਰਾਮੀਣ ਬੈਂਕ ਵਿਚ ਆਫ਼ਿਸ ਅਸਿਸਟੈਂਟ ਵਜੋਂ ਚੁਣੇ ਜਾਣ 'ਤੇ ਕੀਤਾ ਸਨਮਾਨਿਤ

ਅਜੀਤ ਡੈਸਕ 08-05-2026
ਬਰਨਾਲਾ, 7 ਮਈ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਦੇ ਹੋਣਹਾਰ ਵਿਦਿਆਰਥੀ ਵਿਪੇਸ਼ ਸਿੰਗਲਾ ਦੀ ਚੋਣ ਰਾਜਸਥਾਨ ਗ੍ਰਾਮੀਣ ਬੈਂਕ ਵਿਚ ਆਫ਼ਿਸ ਅਸਿਸਟੈਂਟ (ਮਲਟੀਪਰਪਜ਼) ਦੇ ਅਹੁਦੇ ਲਈ ਚੁਣਿਆ ਗਿਆ ਹੈ | ਇਸ ਮੌਕੇ ਵਿਦਿਆਰਥੀ ਵਿਪੇਸ਼ ਸਿੰਗਲਾ ਦਾ ਸੰਸਥਾ ਵਿਖੇ ਪਹੁੰਚਣ 'ਤੇ ਸੰਸਥਾ ਦੇ ਚੇਅਰਮੈਨ ਇੰਜ: ਰਾਕੇਸ਼ ਕੁਮਾਰ ਗੁਪਤਾ, ਡਾਇਰੈਕਟਰ ਡਾ: ਅਜੇ ਮਿੱਤਲ ਨੇ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ ਅਤੇ ਉਸ ਦਾ ਮੂੰਹ ਮਿੱਠਾ ਵੀ ਕਰਵਾਇਆ | ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਹੰਡਿਆਇਆ ਵਿਖੇ ਲੜਕੇ-ਲੜਕੀਆਂ ਦੇ ਬਾਸਕਟਬਾਲ ਲੀਗ ਮੁਕਾਬਲੇ 9 ਨੂੰ ਅਗਲੀ ਖ਼ਬਰ ਕਣਕ ਦੀ ਰਹਿੰਦ ਖੂੰਹਦ ਨੂੰ ਲੱਗੀ ਅੱਗ, ਅੱਗ ਨੇ ਲੱਕੜ ਦੇ ਆਰੇ ਨੂੰ ਵੀ ਲਿਆ ਲਪੇਟ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।