24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਰੈਣ ਸਿੰਘ ਪੰਧੇਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

ਅਜੀਤ ਡੈਸਕ 23-01-2026
ਤਪਾ ਮੰਡੀ, 22 ਜਨਵਰੀ (ਪ੍ਰਵੀਨ ਗਰਗ)-ਸਾਬਕਾ ਟਰੱਕ ਯੂਨੀਅਨ ਪ੍ਰਧਾਨ ਨਰੈਣ ਸਿੰਘ ਪੰਧੇਰ ਅਤੇ ਗੁਰਜੀਤ ਸਿੰਘ ਪੰਧੇਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਨਸੀਬ ਕੌਰ (80) ਪਤਨੀ ਸਵ: ਰਾਮ ਸਿੰਘ ਪੰਧੇਰ ਦੀ ਮੌਤ ਹੋ ਗਈ | ਉਨ੍ਹਾਂ ਦੀ ਹੋਈ ਇਸ ਮੌਤ 'ਤੇ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ, ਸ਼ਹਿਰ ਦੇ ਕਲੱਬਾਂ ਅਤੇ ਰਾਜਨੀਤਿਕ ਆਗੂਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਐਡਵੋਕੇਟ ਗੁਰਪ੍ਰੀਤ ਸਿੰਘ ਚੈਰੀ ਢਿਲਵਾਂ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਦੇ ਪਤੀ ਡਾ: ਬਾਲ ਚੰਦ ਬਾਂਸਲ, ਮੀਤ ਪ੍ਰਧਾਨ ਰਿਸ਼ੂ ਰੰਗੀ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ, ਅਮਨ ਸਿੰਘ ਦਰਾਕਾ ਪੀ.ਏ ਟੂ ਹਲਕਾ ਵਿਧਾਇਕ, ਹੈਰੀ ਧਾਲੀਵਾਲ ਨਿੱਜੀ ਸਹਾਇਕ, ਅਮਰਜੀਤ ਸਿੰਘ ਧਾਲੀਵਾਲ, ਕੌਂਸਲਰ ਧਰਮਪਾਲ ਸ਼ਰਮਾ, ਕੌਂਸਲਰ ਹਰਦੀਪ ਸਿੰਘ ਪੋਪਲ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋਡ, ਉੱਗਰ ਸੈਨ ਮੌੜ, ਰਾਮ ਸਿੰਘ ਨਾਮਧਾਰੀ, ਟੀਟੂ ਦੀਕਸ਼ਤ, ਪਰਦੀਪ ਮੌੜ, ਸਤਪਾਲ ਮੌੜ, ਰਘੁਵੀਰ ਚੰਦ ਅਗਰਵਾਲ, ਮਹਿਮਾ ਚੱਠਾ, ਸੋਮ ਨਾਥ ਸ਼ਰਮਾ, ਨੀਟਾ ਸ਼ਰਮਾ, ਜੱਸੀ ਚੱਠਾ, ਜੀਵਨ ਅÏਜਲਾ, ਕੁਲਦੀਪ ਸਿੰਘ ਕੀਪਾ, ਡਾ: ਗੁਰਪ੍ਰੀਤ ਸਿੰਘ ਸਿੱਧੂ, ਮਹੰਤ ਬੁੱਕਣ ਦਾਸ, ਡਾ: ਜਗਦੇਵ ਸਿੰਘ ਗੋਦੀ, ਕਿ੍ਸ਼ਨ ਪੂਜਾ ਜਵੈਲਰਜ਼, ਭਗਵੰਤ ਚੱਠਾ, ਸਰਪੰਚ ਕਾਕਾ ਸਿੰਘ, ਬਬਲੀ ਤਾਜੋ, ਅਰਵਿੰਦ ਰੰਗੀ, ਬਲਜੀਤ ਬਾਸੀ, ਦਵਿੰਦਰ ਮਹਿਰਾ, ਸ਼ਿੰਦਰ ਸਿੰਘ, ਗੁਲਾਬ ਕਾਲਾ, ਰਿੰਕਾ ਅਰੋੜਾ, ਦੀਪਕ ਕੁਮਾਰ, ਰਵੀ ਮੌੜ, ਰਾਜੂ ਚੰਚਲ, ਜੱਸੀ ਬਾਸੀ, ਭੁਪਿੰਦਰ ਸਿੰਘ, ਸੰਦੀਪ ਕੁਮਾਰ, ਰਾਜ ਮਾਰਕੰਡਾ, ਗੋਪਾਲ ਸ਼ਰਮਾ, ਕਿਸ਼ੋਰ ਬਾਵਾ, ਜੱਸੀ ਪੁਰਬਾ, ਟੈਣੀ ਮੌੜ, ਐਡਵੋਕੇਟ ਜਨਕ ਰਾਜ ਗਾਰਗੀ, ਕੁਲਵਿੰਦਰ ਚੱਠਾ, ਜੱਗਾ ਸਿੰਘ ਅÏਜਲਾ, ਰਾਜ ਸਿੰਘ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਸ਼ਰਾਬ ਦੀ ਵਿਕਰੀ, ਵਰਤੋਂ ਅਤੇ ਸਟੋਰ ਕਰਨ 'ਤੇ ਮੁਕੰਮਲ ਪਾਬੰਦੀ ਹੋਵੇਗੀ ਅਗਲੀ ਖ਼ਬਰ ਐਸ.ਐਨ. ਆਰੀਆ ਹਾਈ ਸਕੂਲ ਤਪਾ ਪ੍ਰਬੰਧਕ ਕਮੇਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।