27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਾਈਂਡ ਮੇਕਰ ਰਾਹੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਕੀਤਾ ਹਾਸਿਲ

ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਉਚੇਰੀ ਵਿਦਿਆ ਹਾਸਲ ਕਰਨ ਲਈ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ ਜਾਣ ਦੇ ਚਾਹਵਾਨ ਵਿਦਿਆਰਥੀ ਵਰਗ ਦਾ ਮਾਰਗਦਰਸ਼ਨ ਕਰ ਰਹੀ ਹੈ ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਜਰਮਨੀ ਵਿਚ ਉਚੇਰੀ ਪੜ੍ਹਾਈ ਕਰਨ ਦਾ ਸੁਪਨਾ ਦੁਨੀਆ ਭਰ ਦੇ ਵਿਦਿਆਰਥੀ ਵੇਖਦੇ ਹਨ। ਮਾਈਂਡ ਮੇਕਰ ਨੇ ਆਪਣੇ ਤਜ਼ਰਬੇ ਦੇ ਨਾਲ ਵਿਦਿਆਰਥੀ ਅਗਮ ਔਜਲਾ ਸਪੁੱਤਰ ਜਸਵਿੰਦਰ ਸਿੰਘ ਔਜਲਾ (ਜੱਸੀ ਕੇਬਲ ਖੰਨਾ) ਨੂੰ ਇੰਗੋਸਟਾਟ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਜ ਜਰਮਨੀ ਵਿਚ ਬੀ.

ਅਜੀਤ ਡੈਸਕ 27-09-2026
ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਉਚੇਰੀ ਵਿਦਿਆ ਹਾਸਲ ਕਰਨ ਲਈ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ ਜਾਣ ਦੇ ਚਾਹਵਾਨ ਵਿਦਿਆਰਥੀ ਵਰਗ ਦਾ ਮਾਰਗਦਰਸ਼ਨ ਕਰ ਰਹੀ ਹੈ ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਜਰਮਨੀ ਵਿਚ ਉਚੇਰੀ ਪੜ੍ਹਾਈ ਕਰਨ ਦਾ ਸੁਪਨਾ ਦੁਨੀਆ ਭਰ ਦੇ ਵਿਦਿਆਰਥੀ ਵੇਖਦੇ ਹਨ। ਮਾਈਂਡ ਮੇਕਰ ਨੇ ਆਪਣੇ ਤਜ਼ਰਬੇ ਦੇ ਨਾਲ ਵਿਦਿਆਰਥੀ ਅਗਮ ਔਜਲਾ ਸਪੁੱਤਰ ਜਸਵਿੰਦਰ ਸਿੰਘ ਔਜਲਾ (ਜੱਸੀ ਕੇਬਲ ਖੰਨਾ) ਨੂੰ ਇੰਗੋਸਟਾਟ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਜ ਜਰਮਨੀ ਵਿਚ ਬੀ. ਐੱਸ. ਸੀ ਸਾਇੰਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਵੀਜ਼ਾ ਹਾਸਲ ਕਰਨ ਲਈ ਸੁਯੋਗ ਅਗਵਾਈ ਦਿੱਤੀ। ਵਿਦਿਆਰਥੀ ਦੇ ਪਿਤਾ ਜਸਵਿੰਦਰ ਸਿੰਘ ਔਜਲਾ ਨੇ ਮਾਈਂਡ ਮੇਕਰ ਦਾ ਧੰਨਵਾਦ ਕਰਦਿਆਂ ਦੱਸਿਆ ਕੇ ਉਨ੍ਹਾਂ ਦਾ ਬੇਟਾ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇਕ ਵਿਚ ਬਿਨਾਂ ਫੀਸ ਤੋਂ ਪੜ੍ਹਾਈ ਕਰਨ ਜਾ ਰਿਹਾ ਹੈ, ਜਿਸ ਕਰਕੇ ਉਹ ਅਤਿਅੰਤ ਪ੍ਰਸੰਨ ਹਨ। ਮਾਈਂਡ ਮੇਕਰ ਦੇ ਡਾਇਰੈਕਟਰ ਆਪ੍ਰੇਸ਼ਨਜ ਭਰਤ ਕੁਮਾਰ ਨੇ ਦੱਸਿਆ ਕੇ ਜੋ ਵੀ ਵਿਦਿਆਰਥੀ ਉਚੇਰੀ ਵਿਦਿਆ ਲਈ ਘੱਟ ਫੀਸ ਅਤੇ ਸਕਾਲਰ ਸ਼ਿੱਪ ਲੈ ਕੇ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਸ਼ੈਨੇਗਨ ਦੇਸ਼ਾਂ ਅਮਰੀਕਾ, ਕੈਨੇਡਾ ਅਤੇ ਐੱਮ. ਬੀ. ਬੀ. ਐੱਸ ਲਈ ਜਾਰਜ਼ੀਆ ਵਰਗੇ ਦੇਸ਼ਾਂ ਵਿਚ ਜਾਣਾ ਚਾਹੁੰਦੇ ਹਨ ਉਹ ਤੁਰੰਤ ਹੀ ਮਾਈਂਡ ਮੇਕਰ ਦੇ ਖੰਨਾ ਸਥਿਤ ਦ ਫਤਰ ਵਿਚ ਆਪਣੇ ਦਸਤਾਵੇਜ਼ ਲੈ ਕੇ ਸੰਪਰਕ ਸਥਾਪਿਤ ਕਰ ਸਕਦੇ ਹਨ।
ਪਿਛਲੀ ਖ਼ਬਰ ਫੁੱਟਬਾਲ ਲੀਗ ਦੇ ਆਖ਼ਰੀ ਦਿਨ ਅੱਜ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਕਰਨਗੇ ਇਨਾਮਾਂ ਦੀ ਵੰਡ ਅਗਲੀ ਖ਼ਬਰ ਕੈਨੇਡਾ ਸਰਕਾਰ ਵਲੋਂ ਅੰਗਦ ਸਿੰਘ ਘੁੰਗਰਾਣਾ ਯੂ.ਏ.ਈ. ਦੇ ਰਾਜਦੂਤ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।