07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਸਿਆੜ੍ਹ ਵਿਖੇ ਕਲਸ ਗੋਤ ਦੇ ਵੱਡੇ ਵੱਡੇਰਿਆਂ ਸਾਲਾਨਾਂ ਭੰਡਾਰਾ 10 ਨੂੰ

ਰਾੜਾ ਸਾਹਿਬ, 6 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਸਿਆੜ੍ਹ ਵਿਖੇ ਝੱਮਟ ਰੋਡ ’ਤੇ ਹਰ ਸਾਲ ਦੀ ਤਰਾਂ ਕਲਸ ਗੋਤ ਦੇ ਵੱਡੇ ਵਡੇਰਿਆਂ ਦੇ ਅਸਥਾਨ ਤੇ ਸਲਾਨਾ ਭੰਡਾਰਾ 10 ਸਤੰਬਰ 2026 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਅਤੇ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਨ ਇਸ ਸਾਲ ਵੀ ਸਮੂਹ ਕਲਸ ਗੋਤੀਆਂ ਦੇ ਸਹਿਯੋਗ ਸਦਕਾ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ ,ਉਨ੍ਹਾਂ ਲਾਗੇ ਪਿੰਡਾਂ ਦੇ ਸੇਵਾਦਾਰਾਂ ਵੀਰਾਂ ਨੂੰ ਅਪੀਲ ਕੀਤੀ ਕਿ 9 ਸਤੰਬਰ ਨੂੰ ਭੰਡਾਰੇ ਤੋਂ ਇੱਕ ਦਿਨ ਪਹਿਲਾਂ ਪਹੰਚਣ ਦੀ ਕ੍ਰਿਪਾਲਤਾ ਕਰਨ ਤਾਂ ਜੋ ਭੰਡਾਰੇ ਸੰਬੰਧੀ ਸਾਰੀਆਂ ਤਿਆਰੀਆਂ ਨੂੰ ਮੁਕੰਮਲ ਰੂਪ ਦਿੱਤਾ ਜਾਵੇ।

ਅਜੀਤ ਡੈਸਕ 07-09-2026
ਰਾੜਾ ਸਾਹਿਬ, 6 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਸਿਆੜ੍ਹ ਵਿਖੇ ਝੱਮਟ ਰੋਡ ’ਤੇ ਹਰ ਸਾਲ ਦੀ ਤਰਾਂ ਕਲਸ ਗੋਤ ਦੇ ਵੱਡੇ ਵਡੇਰਿਆਂ ਦੇ ਅਸਥਾਨ ਤੇ ਸਲਾਨਾ ਭੰਡਾਰਾ 10 ਸਤੰਬਰ 2026 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਅਤੇ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਨ ਇਸ ਸਾਲ ਵੀ ਸਮੂਹ ਕਲਸ ਗੋਤੀਆਂ ਦੇ ਸਹਿਯੋਗ ਸਦਕਾ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ ,ਉਨ੍ਹਾਂ ਲਾਗੇ ਪਿੰਡਾਂ ਦੇ ਸੇਵਾਦਾਰਾਂ ਵੀਰਾਂ ਨੂੰ ਅਪੀਲ ਕੀਤੀ ਕਿ 9 ਸਤੰਬਰ ਨੂੰ ਭੰਡਾਰੇ ਤੋਂ ਇੱਕ ਦਿਨ ਪਹਿਲਾਂ ਪਹੰਚਣ ਦੀ ਕ੍ਰਿਪਾਲਤਾ ਕਰਨ ਤਾਂ ਜੋ ਭੰਡਾਰੇ ਸੰਬੰਧੀ ਸਾਰੀਆਂ ਤਿਆਰੀਆਂ ਨੂੰ ਮੁਕੰਮਲ ਰੂਪ ਦਿੱਤਾ ਜਾਵੇ। ਇਸ ਮੌਕੇ ਯਾਦਵਿੰਦਰ ਸਿੰਘ, ਅੰਗਰੇਜ ਸਿੰਘ, ਗੁਰਦੀਪ ਸਿੰਘ, ਪਾਲਾ, ਗੁਰਿਦਆਲ ਸਿੰਘ, ਲਾਡੀ, ਹੈਪੀ, ਸੁੱਖਾ ਆਦਿ ਸੇਵਾਦਾਰ ਸਨ।
ਪਿਛਲੀ ਖ਼ਬਰ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ‘ਨੈਸ਼ਨਲ ਸਪੋਰਟਸ ‘ਡੇਅ ਨੂੰ ਸਮਰਪਿਤ ਮਿੰਨੀ ਖੇਡਾਂ ਕਰਾਈਆਂ ‘ਖੇਲੇਗਾ ਭਾਰਤ ਜੀਤ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਦਾ ਜਥਾ ਬੀਜਾ ਤੋਂ ਚੰਡੀਗੜ੍ਹ ਨੂੰ ਹੋਇਆ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।