ਸ਼ਹੀਦ ਭਾਈ ਉਦੈ ਸਿੰਘ ਸਿੱਖ ਸਿਕਲੀਕਰ ਸੰਸਥਾ ਪੰਜਾਬ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੂਬਾ ਪੱਧਰੀ ਵਿਸ਼ੇਸ ਮੀਟਿੰਗ ਸੰਸਥਾਵਾਂ ਵਲੋਂ ਜੋਰਾ ਸਿੰਘ ਪ੍ਰਧਾਨ, ਕਰਮ ਸਿੰਘ ਸੀਨੀਅਰ ਮੀਤ ਪ੍ਰਧਾਨ, ਬਿੱਲੂ ਸਿੰਘ ਮਲੌਦ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ
ਬੀਜਾ, 6 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਸ਼ਹੀਦ ਭਾਈ ਉਦੈ ਸਿੰਘ ਸਿੱਖ ਸਿਕਲੀਕਰ ਸੰਸਥਾ ਪੰਜਾਬ ਵਲੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸੂਬਾ ਪੱਧਰੀ ਵਿਸ਼ੇਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕਈ ਨਿਯੁਕਤੀਆਂ ਕੀਤੀਆਂ ਗਈਆਂ।
ਅਜੀਤ ਡੈਸਕ
07-09-2026