ਵੰਡਰਲੈਂਡ ਜਲੰਧਰ ਵਿਖੇ ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਇੱਕ ਰੋਜ਼ਾ ਟੂਰ ਗਿਆ
ਮਾਛੀਵਾੜਾ ਸਾਹਿਬ, 3 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਕੁਹਾੜਾ ਰੋਡ ‘ਤੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ, ਮਾਛੀਵਾੜਾ ਸਾਹਿਬ ਦਾ ਇੱਕ ਦਿਨਾ ਟੂਰ ਵੰਡਰਲੈਂਡ, ਜਲੰਧਰ ਵਿਖੇ ਗਿਆ। ਟੂਰ ਦੌਰਾਨ ਤੀਜੀ ਤੋਂ ਸੱਤਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕੀਤਾ ਅਤੇ ਵੱਖ-ਵੱਖ ਰਾਈਡਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ।
ਅਜੀਤ ਡੈਸਕ
05-09-2026