05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸੇਵਾ ਕੇਂਦਰ ਬਣ ਰਹੇ ਨੇ ਦੁਬਿਧਾ ਕੇਂਦਰ, ਆਮ ਜਨਤਾ ਹੋ ਰਹੀ ਹੈ ਖੱਜਲ ਖੁਆਰ

ਅਜੀਤ ਡੈਸਕ 02-07-2026
ਖੰਨਾ, 1 ਜੁਲਾਈ (ਲਾਲ)-ਖੰਨਾ ਦੇ ਸੇਵਾ ਕੇਂਦਰ ਆਮ ਜਨਤਾ ਲਈ ਦੁਬਿਧਾ ਦਾ ਕਾਰਨ ਬਣ ਰਹੇ ਹਨ ਆਪਣੇ ਰੋਜ਼ ਮਰਾ ਦੇ ਕੰਮ ਕਰਵਾਉਣ ਵਾਲੇ ਲੋਕ ਸੁਵਿਧਾ ਕੇਂਦਰ ਵਿੱਚ ਆ ਕੇ ਖੱਜਲ ਖੁਆਰ ਹੋ ਰਹੇ ਹਨ। ਖੰਨਾ ਸ਼ਹਿਰ ਜੋ ਕਿ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੋਹਣ ਦਾ ਸ਼ਹਿਰ ਹੈ ਅਤੇ ਮੰਤਰੀ ਦੇ ਸ਼ਹਿਰ ਹੋਣ ਦੇ ਬਾਵਜੂਦ ਇੱਥੇ ਦੇ ਸੁਵਿਧਾ ਕੇਂਦਰ ਦਾ ਮੀਟਰ ਬਿਜਲੀ ਦਾ ਬਿੱਲ ਨਾਮ ਭਰਨ ਕਾਰਨ ਕੱਟਿਆ ਗਿਆ ਹੈ, ਜਿਸਦਾ ਸਿੱਧਾ ਸਿੱਧਾ ਅਸਰ ਆਮ ਲੋਕਾਂ ਤੇ ਪੈ ਰਿਹਾ ਹੈ ਅਤੇ ਲੋਕ ਇੰਤਜ਼ਾਰ ਕਰ ਵਾਪਸ ਜਾ ਰਹੇ ਹਨ। ਦੂਜੇ ਪਾਸੇ ਜਦੋਂ ਇਸ ਸਬੰਧੀ ਸੇਵਾ ਕੇਂਦਰ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਦਾ ਬਿੱਲ ਬਕਾਇਆ ਹੈ ਅਤੇ ਜਲਦੀ ਹੀ ਇਸ ਨੂੰ ਪ੍ਰਭਾਵ ਕੇ ਚਾਲੂ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਮਸਤ ਬਾਬਾ ਗੇਂਦੇ ਸ਼ਾਹ ਦਾ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਰਕਾਰ ਸਮੇਂ ਸਿਰ ਕਾਨੂੰਨ ਵਿਚ ਸੋਧ ਕਰੇ-ਜਥੇ. ਮਦਨੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।