'ਆਪ' ਵਲੋਂ ਕਾਰਜ ਸਾਧਕ ਦੀ ਸਰਕਾਰੀ ਰਿਹਾਇਸ਼ ਨੂੰ ਦਫ਼ਤਰ ਵਜੋਂ ਵਰਤਣ ਸੰਬੰਧੀ ਕਾਂਗਰਸੀ ਆਗੂਆਂ ਵਲੋਂ ਡੀ. ਸੀ. ਨੂੰ ਸ਼ਿਕਾਇਤ
ਅਜੀਤ ਡੈਸਕ
08-05-2026
ਕੀ ਕਹਿਣਾ ਸਾਬਕਾ ਪ੍ਰਧਾਨ ਪੱਪੂ ਦਾ -
ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਦਰਸ਼ਨ ਕੁਮਾਰ ਪੱਪੂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਾਰਜ ਸਾਧਕ ਦੀ ਰਹਾਇਸ਼ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਵਜੋਂ ਨਹੀਂ ਵਰਤਿਆ ਜਦ ਕਿ ਕਾਂਗਰਸੀ ਆਗੂ ਨਗਰ ਕੌਂਸਲ ਚੋਣਾਂ 'ਚ ਹੋਣ ਵਾਲੀ ਹਾਰ ਨੂੰ ਵੇਖ ਦੇ ਬੌਖਲਾਹਟ 'ਚ ਆ ਕੇ ਅਜਿਹੀ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਸਰਕਾਰੀ ਰਿਹਾਇਸ਼ ਨੂੰ ਵਰਤ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਲਾਏ ਦੋਸ ਬੇਬੁਨਿਆਦ ਹਨ |