09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਹੜ੍ਹ-ਪ੍ਰਭਾਵਿਤ ਜ਼ਮੀਨ ­'ਤੇ ਅਦਾਲਤੀ ਕੰਪਲੈਕਸ ਖ਼ਿਲਾਫ਼ ਲੜੀਵਾਰ ਭੁੱਖ ਹੜਤਾਲ 25ਵੇਂ ਦਿਨ ਵਿਚ

ਅਜੀਤ ਡੈਸਕ 30-01-2026
ਖੰਨਾ, 29 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਨੂੰ ਪੂਰਾ ਜ਼ਿਲ੍ਹਾ ਬਣਾਉਣ ਅਤੇ ਬੁਲੇ੍ਹਪੁਰ (ਖੰਨਾ) ਵਿਚ ਹੜ੍ਹ-ਪ੍ਰਭਾਵਿਤ, ਅਣਉੱਚਿਤ ਜ਼ਮੀਨ 'ਤੇ ਬਣਾਏ ਜਾ ਰਹੇ ਅਦਾਲਤੀ ਕੰਪਲੈਕਸ ਦੇ ਵਿਰੋਧ ਵਿੱਚ ਖੰਨਾ ਸੰਘਰਸ਼ ਕਮੇਟੀ ਵਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ 25ਵੇਂ ਦਿਨ ਵੀ ਪੂਰੀ ਦਿ੍ੜਤਾ ਨਾਲ ਜਾਰੀ ਰਹੀ | ਅੱਜ ਕਰਨੈਲ ਸਿੰਘ ਇਕੋਲਾਹਾ ਕੌਮੀ ਜਨਰਲ ਸਕੱਤਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ, ਜਥੇਦਾਰ ਸਰਬਜੀਤ ਸਿੰਘ ਖ਼ਾਲਸਾ ਕੇਂਦਰੀ ਕਮੇਟੀ ਮੈਂਬਰ ਯੂਨਾਇਟੇਡ ਟਰੇਡਜ ਯੂਨੀਅਨ ਕਾਂਗਰਸ ਨੇ ਦੱਸਿਆ ਕਿ ਲੜੀਵਾਰ ਭੁੱਖ ਹੜਤਾਲ 25ਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ | ਅੱਜ ਵੀ 5 ਵਿਅਕਤੀ ਭੁੱਖ ਹੜਤਾਲ 'ਤੇ ਬੈਠੇ |
ਪਿਛਲੀ ਖ਼ਬਰ ਵਿਧਾਇਕ ਗੱਜਣ ਮਾਜਰਾ ਨੇ 7 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਅਗਲੀ ਖ਼ਬਰ ਨਗਰ ਕੌਂਸਲ ਦੇ ਟਰੈਕਟਰਾਂ ਵਲੋਂ ਬੇ-ਹਿਸਾਬ ਡੀਜ਼ਲ ਖਪਤ ਕਰਨ ਦੇ ਮਾਮਲੇ ਵਿਚ ਏ. ਡੀ. ਸੀ. ਅਰਬਨ ਲੁਧਿਆਣਾ 60 ਦਿਨਾਂ ਵਿਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।